:
You are here: HomeContact UsNewsdesk
Newsdesk

Newsdesk

ਅੰਮ੍ਰਿਤਸਰ : ਅਕਾਲੀ ਦਲ 'ਚੋਂ ਕੱਢੇ ਗਏ ਮਾਝੇ ਦੇ ਟਕਸਾਲੀ ਲੀਡਰ ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ ਅਤੇ ਰਤਨ ਸਿੰਘ ਅਜਨਾਲਾ 'ਅਕਾਲੀ ਦਲ ਬਚਾਓ' ਮੁਹਿੰਮ ਦਾ ਐਗਾਜ਼ ਕਰਨ ਜਾ ਰਹੇ ਹਨ। ਇਸ ਮੁਹਿੰਮ ਦੀ ਸ਼ੁਰੂਆਤ 18 ਨਵੰਬਰ ਨੂੰ ਸੁਖਬੀਰ ਬਾਦਲ ਦੇ ਹਲਕੇ ਜਲਾਲਾਬਾਦ ਤੋਂ ਕੀਤੀ ਜਾਵੇਗੀ। ਸੁਖਬੀਰ ਬਾਦਲ ਖਿਲਾਫ ਝੰਡਾ ਚੁੱਕਣ ਵਾਲੇ ਮਾਝੇ ਦੇ ਤਿੰਨੇ ਲੀਡਰਾਂ ਨੂੰ ਬੀਤੇ ਦਿਨੀਂ ਪਾਰਟੀ ਵਲੋਂ ਬਾਹਰ ਦਾ ਰਸਤਾ ਵਿਖਾਇਆ ਗਿਆ ਸੀ। ਕਿਸ...
ਜਲਾਲਾਬਾਦ, 17 ਨਵੰਬਰ (ਵੇਦ ਭਠੇਜਾ,ਬਲਵਿੰਦਰ) ਐਂਟੀ ਨਾਰਕੋਟਿਕਸ ਸੈਲ ਪੀਪੀਸੀਸੀ ਦੀ ਇੱਕ ਮੀਟਿੰਗ ਪਟਿਆਲਾ ਵਿਖੇ ਮਹਾਰਾਣੀ ਪ੍ਰਣੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸੂਬਾ ਚੇਅਰਮੈਨ ਰਣਜੀਤ ਸਿੰਘ ਨਿਕੜਾ ਦੀ ਪ੍ਰਧਾਨਗੀ ਹੇਠ ਸੰਪੰਨ ਹੋਈ। ਇਸ ਮੌਕੇ ਐਂਟੀ ਨਾਰਕੋਟਿਕਸ ਸੈਲ ਪੀਪੀਸੀਸੀ ਦਾ ਵਿਸਥਾਰ ਕਰਦੇ ਹੋਏ ਜਲਾਲਾਬਾਦ ਤੋਂ ਪ੍ਰਿੰਸ ਬਹਿਲ ਨੂੰ ਜਿਲਾ ਚੇਅਰਮੈਨ ਨਿਯੁਕਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਹਰਪ੍ਰੀਤ ਵਾਹੀ ਸੂਬਾ ਸਲਾਹਕਾਰ ਪ...
ਜਲਾਲਾਬਾਦ, 17 ਨਵੰਬਰ (ਸਤਨਾਮ,ਲਾਡੀ) ਥਾਣਾ ਸਿਟੀ ਪੁਲੀਸ ਨੇ ਪਿੰਡ ਕੰਨਲਾਵਾਲੇ ਝੁੱਗੇ 'ਚ 17 ਸਾਲਾ ਨਾਬਾਲਿਗ ਲੜਕੀ ਨੂੰ ਵਰਗਲਾ ਲੈ ਕੇ ਜਾਣ ਦੇ ਦੋਸ਼ 'ਚ ਸੁਖਚੈਨ ਸਿੰਘ ਪੁੱਤਰ ਰਾਜ ਸਿੰਘ ਵਾਸੀ ਪਿੰਡ ਗੁਮਾਨੀ ਵਾਲਾ ਥਾਨਾ ਸਦਰ ਜਲਾਲਾਬਾਦ ਦੇ ਖਿਲਾਫ ਧਾਰਾ 363,366=ਏ ਦੇ ਤਹਿਤ ਦਰਜ਼ ਕੀਤਾ ਹੈ। ਜਾਂਚ ਅਧਿਕਾਰੀ ਐਸਆਈ ਪਰਮੀਲਾ ਰਾਣੀ ਨੇ ਦੱਸਿਆ ਕਿ ਲੜਕੀ ਦੇ ਪਿਤਾ ਨੇ ਦੱਸਿਆ ਕਿ ਉਸਦੀ ਲੜਕੀ ਦੀ ਉਮਰ 17 ਸਾਲ ਹੈ ਅਤੇ 10ਵੀਂ ਪਾਸ ਕਰਕੇ...
ਜਲਾਲਾਬਾਦ, 17 ਨਵੰਬਰ (ਹਨੀ ਕਟਾਰੀਆ,ਬਲਵਿੰਦਰ))ਪੜ੍ਹਾਈ ਅਤੇ ਸੱਭਿਆਚਾਰਕ ਗਤੀਵਿਧੀਆ ਦੇ ਨਾਲ-ਨਾਲ ਖੇਡਾਂ ਵਿੱਚ ਪ੍ਰਸੰਸਾ ਯੋਗ ਪ੍ਰਦਿਰਸ਼ਨ ਇੱਕ ਵਿਦਿਆਰਥੀ ਦੇ ਪੂਰਨ ਵਿਅਕਤੀਤਵ ਦੇ ਵਿਕਾਸ ਦਾ ਭੂਚਕ ਹੈ । ਇਸ ਲਈ ਵਿਦਿਆਰਥੀ ਦੇ ਨਾਲ-ਨਾਲ ਮਿਹਨਤੀ ਅਧਿਆਪਕ ਦੀ ਵਧਾਈ ਦੇ ਪਾਤਰ ਹਨ । ਇਹ ਵਿਚਾਰ ਪ੍ਰਿੰਸੀਪਲ ਸ਼ੁਭਾਸ਼ ਸਿੰਘ ਨੇ ਫਾਜਿਲਕਾ ਵਿਖੇ ਰਾਜ ਪੱਧਰੀ ਸਕੂਲ ਕੈਰਮ ਬੋਰਡ ਖੇਡਾਂ ਵਿੱਚ ਪਹਿਲੀ ਪੁਜੀਸ਼ਨ ਹਾਸਲ ਕਰਨ ਵਾਲੇ ਖਿਡਾਰੀਆ ਦੇ ਸਵਾਗ...
ਜਲਾਲਾਬਾਦ, 17 ਨਵੰਬਰ (ਵੇਦ ਭਠੇਜਾ,ਅਤੁਲ) - ਗਊਸ਼ਾਲਾ ਸੇਵਾ ਸੰਮਤੀ ਵਲੋਂ ਸ਼ਹਿਰ ਦੀ ਗਊਸ਼ਾਲਾ 'ਚ ਗੋਪਅਸ਼ਟਮੀ ਦਾ ਤਿਉਹਾਰ ਪੂਰੀ ਸ਼ਰਧਾਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀਆਂ ਨੇ ਪਹੁੰਚ ਕੇ ਗਊ ਪੂਜਨ ਵਿੱਚ ਹਿੱਸਾ ਲਿਆ। ਸਭ ਤੋਂ ਪਹਿਲਾਂ ਸ਼੍ਰੀ ਕ੍ਰਿਸ਼ਨ ਕੁਮਾਰ ਸ਼ਾਸਤਰੀ ਜੀ ਵਲੋਂ ਗਊ ਦੀ ਮਹੱਤਤਾ ਦਾ ਵਰਨਣ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਗਊ ਸਮੁੱਚੇ ਪ੍ਰਾਣੀਆਂ ਦੀ ਮਾਤਾ ਹੈ ਅਤੇ ਸਾਨੂੰ ਸਾਰਿਆਂ ਨੂ...
ਬੱਸੀ ਪਠਾਣਾ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਬੱਸੀ ਪਠਾਣਾ ਤੋਂ ਮੋਹਾਲੀ ਵਿਖੇ ਲੱਗੇ 'ਆਟੋਮੈਟਿਕ ਵੇਰਕਾ ਮਿਲਕ ਪਲਾਂਟ' ਦਾ ਪਹਿਲਾ ਆਨਲਾਈਨ ਉਦਘਾਟਨ ਕੀਤਾ ਗਿਆ। ਕੈਪਟਨ ਅਮਰਿੰਦਰ ਸਿੰਘ ਨੇ ਰਿਮੋਟ ਦਾ ਬਟਨ ਦੱਬ ਕੇ ਇਸ ਮਿਲਕ ਪਲਾਂਟ ਦਾ ਉਦਘਾਟਨ ਕੀਤਾ। ਇਸ ਮੌਕੇ ਬੋਲਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬੱਸੀ ਪਠਾਣਾ ਵਿਖੇ 25 ਏਕੜ ਦੇ ਰਕਬੇ 'ਚ ਸਥਾਪਿਤ ਕੀਤੇ ਜਾਣ ਵਾਲੇ 'ਵੇਰਕਾ ਮੈਗਾ ਡੇਅਰੀ' ਨਾਲ ਪੰਜਾਬ 'ਚ ਰੋਜ਼ਗ...