:
You are here: Home

ਜਨਰਲ ਰਾਖਵਾਂਕਰਨ ਸੋਧ ਬਿੱਲ ਰਾਜ ਸਭਾ ''ਚ ਵੀ ਪਾਸ Featured

Written by  Published in Politics Thursday, 10 January 2019 03:46

ਨਵੀਂ ਦਿੱਲੀ— ਰਾਜ ਸਭਾ ਵਿਚ ਮੋਦੀ ਸਰਕਾਰ ਦੇ ਇਤਿਹਾਸਕ ਫੈਸਲੇ ਦੇ ਤਹਿਤ ਦੇਰ ਰਾਤ ਆਖਿਰਕਾਰ ਬਹਿਸ ਹੋਣ ਤੋਂ ਬਾਅਦ ਉੱਚ ਜਾਤੀਆਂ ਨੂੰ 10 ਫੀਸਦੀ ਰਾਖਵਾਂਕਰਨ ਦੇਣ ਦਾ ਬਿੱਲ ਪਾਸ ਹੋ ਗਿਆ। ਇਸ ਬਿੱਲ ਨੂੰ ਲੈ ਕੇ ਰਾਜ ਸਭਾ 'ਚ ਕਈ ਘੰਟਿਆਂ ਤਕ ਜ਼ੋਰਦਾਰ ਬਹਿਸ ਹੋਈ। ਇਹ ਬਿੱਲ 165 ਵੋਟਾਂ ਨਾਲ ਰਾਜ ਸਭਾ 'ਚ ਪਾਸ ਹੋਇਆ ਹੈ ਜਦਕਿ ਇਸ ਦੇ ਵਿਰੋਧ 'ਚ 7 ਵੋਟਾਂ ਪਈਆਂ।

Read 84 times