:
You are here: Home

ਰਿਜ਼ਰਵੇਸ਼ਨ ਬਿੱਲ ਨੂੰ ਚੋਣ ਕਮੇਟੀ ਕੋਲ ਭੇਜਣ ਦੀ ਮੰਗ ਖਾਰਿਜ Featured

Written by  Published in Politics Thursday, 10 January 2019 03:47

ਨਵੀਂ ਦਿੱਲੀ— ਰਾਜ ਸਭਾ 'ਚ ਰਿਜ਼ਰਵੇਸ਼ਨ ਬਿੱਲ ਨੂੰ ਚੋਣ ਕਮੇਟੀ ਕੋਲ ਭੇਜਣ ਦੇ ਪ੍ਰਸਤਾਵ 'ਤੇ ਵੋਟਿੰਗ ਹੋਈ ਪਰ ਇਹ ਪ੍ਰਸਤਾਵ ਖਾਰਿਜ ਹੋ ਗਿਆ। ਬਿੱਲ ਨੂੰ ਚੋਣ ਕਮੇਟੀ ਕੋਲ ਭੇਜਣ ਦੇ ਸਮਰਥਨ 'ਚ 18 ਵੋਟਾਂ ਪਈਆਂ ਜਦਕਿ ਇਸ ਪ੍ਰਸਤਾਨ ਖਿਲਾਫ 155 ਸੰਸਦ ਮੈਂਬਰਾਂ ਨੇ ਵੋਟ ਕੀਤਾ। ਸੰਸਦ 'ਚ ਕੁਲ 174 ਸੰਸਦ ਮੈਂਬਰ ਮੌਜੂਦ ਹਨ। ਰਾਜ ਸਭਾ 'ਚ ਹੁਣ 124ਵੇਂ ਸੰਵਿਧਾਨ ਸੋਧ 'ਤੇ ਵੱਖ-ਵੱਖ ਮੈਂਬਰਾਂ ਵੱਲੋਂ ਲਿਆਂਦੇ ਗਏ ਸੋਧ ਬਿੱਲ 'ਤੇ ਵੋਟਿੰਗ ਹੋ ਰਹੀ ਹੈ। ਹਾਲਾਂਕਿ ਕਿਸੇ ਵੀ ਸੰਸਦ ਦਾ ਸੋਧ ਬਿੱਲ ਸਵੀਕਾਰ ਨਹੀਂ ਕੀਤਾ ਗਿਆ ਹੈ।

Read 82 times