:
You are here: Home

ਕਿਸਦੇ ਸਿਰ ਸਜਿਆ ਬਿੱਗ ਬੌਸ-12 ਦਾ ਤਾਜ ? Featured

Written by  Published in ਫਿਲਮੀ ਗੱਪਸ਼ੱਪ Monday, 31 December 2018 05:24

ਮੁੰਬਈ, 31 ਦਸੰਬਰ 2018 - ਵਿਦੇਸ਼ੀ ਟੀਵੀ ਸ਼ੋਅ ਦੀ ਤਰਜ 'ਤੇ ਬਣੇ ਇੰਡੀਅਨ ਰੀਐਲਟੀ ਸ਼ੋਅ ਬਿਗ ਬੌਸ ਸੀਜ਼ਨ 12 ਦੀ ਨਵੀਂ ਜੇਤੂ ਦਾ ਐਲਾਨ ਹੋ ਗਿਆ। ਟੀਵੀ ਲੜੀਵਾਰ ‘ ਸਸੁਰਾਲ ਸਿਮਰ ਕਾ’, ‘ਨੀਰ ਭਰੇ ਤੇਰੇ ਨੈਨਾ’ ਅਤੇ ‘ਅਗਲੇ ਜਨਮ ਮੋਹੇ ਬਿਟੀਆ ਹੀ ਕੀਜੋ’ ਦੀ ਕਲਾਕਾਰ ਦੀਪਿਕਾ ਕੱਕੜ ਦੇ ਸਿਰ ਬਿੱਗ ਬੌਸ-12 ਦਾ ਤਾਜ ਸਜਿਆ। ਅੇਤਵਾਰ ਨੂੰ ਹੋਏ ਫਾਈਨਲ ਪ੍ਰੋਗਰਾਮ ਦੌਰਾਨ ਬਾਲੀਵੁੱਡ ਸਟਾਰ ਸਲਮਾਨ ਖਾਨ ਨੇ ਦੀਪਿਕਾ ਦੇ ਜਿੱਤਣ ਦਾ ਐਲਾਨ ਕੀਤਾ। ਜ਼ਿਕਰਯੋਗ ਹੈ ਕਿ ਭਾਰਤੀ ਕ੍ਰਿਕਟ ਟੀਮ ਦੇ ਮਸ਼ਹੂਰ ਸਾਬਕਾ ਖਿਡਾਰੀ ਸ਼੍ਰੀਸੰਤ ਦੀਪਿਕਾ ਕੋਲੋਂ ਇਸ ਡਰਾਮਾ ਸ਼ੋਅ 'ਚੋਂ ਚਿਤ ਹੋ ਗਏ। ਉਥੇ ਹੀ ਤੀਸਰੇ ਨੰਬਰ 'ਤੇ ਦੀਪਕ ਠਾਕੁਰ ਰਹੇ।

Read 5 times