:
You are here: Home

ਕਪਿਲ ਨੇ ਆਪਣੇ ਵਿਆਹ ਦੀ ਰਿਸੈਪਸ਼ਨ 'ਤੇ ਪਾਈਆਂ ਦਲੇਰ ਮਹਿੰਦੀ ਨਾਲ ਬੋਲੀਆਂ

Written by  Published in ਫਿਲਮੀ ਗੱਪਸ਼ੱਪ Saturday, 15 December 2018 04:35

ਅੰਮ੍ਰਿਤਸਰ, 15 ਦਸੰਬਰ 2018 - ਬੀਤੀ ਰਾਤ ਕਪਿਲ ਸ਼ਰਮਾ ਨੇ ਆਪਣੇ ਵਿਆਹ ਦੀ ਰਿਸੈਪਸ਼ਨ ਅੰਮ੍ਰਿਤਸਰ ਦੇ ਹੋਟਲ 'ਚ ਰੱਖੀ ਜਿਥੇ ਕਲਾਕਾਰਾਂ ਦੇ ਨਾਲ ਨਾਲ ਪੰਜਾਬ ਦੇ ਸਿਆਸੀ ਲੋਕ ਵੀ ਪਹੁੰਚੇ। ਕਪਿਲ ਦੀ ਰਿਸੈਪਸ਼ਨ 'ਚ ਅਕਾਲੀ ਦਲ ਤੋਂ ਬਿਕਰਮ ਮਜੀਠੀਆ ਪੁੱਜੇ ਤੇ ਆਮ ਆਦਮੀ ਪਾਰਟੀ ਤੋਂ ਭਗਵੰਤ ਮਾਨ ਵੀ ਪੁੱਜੇ। ਉਥੇ ਹੀ ਕਲਾਕਾਰਾਂ ਦੀ ਸੂਚੀ ਬਹੁਤ ਹੀ ਲੰਬੀ ਰਹੀ। ਦਲੇਰ ਮਹਿੰਦੀ ਨੇ ਸਟੇਜ ਤੋਂ ਪ੍ਰਫਾਰਮ ਕੀਤਾ ਅਤੇ ਕਪਿਲ ਸ਼ਰਮਾ ਨੇ ਵੀ ਉਹਨਾਂ ਦੇ ਨਾਲ ਸਟੇਜ 'ਤੇ ਖੜ੍ਹ ਕੇ ਬੋਲੀਆਂ ਪਾਈਆਂ।

Read 141 times