:
You are here: Home

ਆਪਣੀ ਮੰਗ ਵਿਆਹੁਣ ਕਬਾਨਾ ਪੁੱਜਿਆ ਕਮੇਡੀ ਕਿੰਗ

Written by  Published in ਫਿਲਮੀ ਗੱਪਸ਼ੱਪ Thursday, 13 December 2018 04:38

ਜਲੰਧਰ, 12 ਦਸੰਬਰ 2018- ਕਾਮੇਡੀ ਕਿੰਗ ਕਪਿਲ ਸ਼ਰਮਾ ਆਪਣੀ ਮੰਗ ਗਿੰਨੀ ਚਤਰਥ ਨਾਲ ਵਿਆਹ ਕਰਵਾਉਣ ਲਈ ਬੈਂਡ ਬਾਜਿਆ ਨਾਲ ਬਰਾਤ ਲੈ ਕੇ ਜਲੰਧਰ-ਫਗਵਾੜਾ ਨੈਸ਼ਨਲ ਹਾਈਵੇ 'ਤੇ ਸਥਿਤ ਹੋਟਲ ਕਲੱਬ ਕਬਾਨਾ ਪਹੁੰਚ ਗਏ ਹਨ। ਕਪਿਲ ਸਖਤ ਸੁਰੱਖਿਆ ਦੇ ਘੇਰੇ 'ਚ ਬਰਾਤ ਲੈ ਪੁੱਜੇ ਹਨ। ਬੀਤੀ ਸ਼ਾਮ ਕਪਿਲ ਸ਼ਰਮਾ ਦੇ ਪਰਿਵਾਰ ਨੇ ਬੜੂ ਧੂਮ ਧੜੱਕੇ ਨਾਲ ਜਾਗੋ ਕੱਢੀ ਸੀ। ਅੱਜ ਕਪਿਲ ਦੇ ਵਿਆਹ ਸਮਾਗਮ 'ਚ ਮਸ਼੍ਹੂਰ ਬਾਲੀਵੁੱਡ ਹਸਤੀਆਂ ਹੁੰਮ ਹੁਮਾ ਕੇ ਪੁੱਜ ਰਹੀਆਂ ਹਨ।

Read 75 times