:
You are here: Home

ਪ੍ਰਿਯੰਕਾ ਦੀ ਬੈਚਲਰ ਪਾਰਟੀ 'ਚ ਈਸ਼ਾ ਅੰਬਾਨੀ ਤੇ ਪਰਿਣੀਤੀ ਦੀਆਂ ਦਿਲਕਸ਼ ਤਸਵੀਰਾਂ ਵਾਇਰਲ

Written by  Published in ਫਿਲਮੀ ਗੱਪਸ਼ੱਪ Tuesday, 06 November 2018 05:36

ਮੁੰਬਈ — ਪ੍ਰਿਯੰਕਾ ਬਹੁਤ ਜਲਦ ਅਮਰੀਕੀ ਗਾਇਕ ਤੇ ਅਦਾਕਾਰ ਨਿਕ ਜੋਨਸ ਨਾਲ ਵਿਆਹ ਕਰਵਾਉਣ ਜਾ ਰਹੀ ਹੈ। ਕੁਝ ਦਿਨਾਂ ਪਹਿਲਾਂ ਦੇਸੀ ਗਰਲ ਪ੍ਰਿਯੰਕਾ ਚੋਪੜਾ ਨੇ ਨਿਊਯਾਰਕ 'ਚ ਬ੍ਰਾਈਡਲ ਸ਼ਾਵਰ ਪਾਰਟੀ ਦਾ ਆਯੋਜਨ ਕੀਤਾ ਸੀ, ਜਿਸ ਤੋਂ ਬਾਅਦ ਉਸ ਨੇ ਬੈਚਲਰੇਟ ਪਾਰਟੀ ਮਨਾਈ। ਇਸ ਪਾਰਟੀ 'ਚ ਉਨ੍ਹਾਂ ਨੇ ਆਪਣੀਆਂ ਹਾਲੀਵੁੱਡ ਦੋਸਤ, ਕਜ਼ਨ ਪਰਿਣੀਤੀ ਚੋਪੜਾ ਅਤੇ ਈਸ਼ਾ ਅੰਬਾਨੀ ਨਾਲ ਖੂਬ ਮਸਤੀ ਕੀਤੀ। ਈਸ਼ਾ, ਪਰਿਣੀਤੀ ਦੀਆਂ ਪ੍ਰਿਯੰਕਾ ਨਾਲ ਕੁਝ ਤਸਵੀਰਾਂ ਇੰਟਰਨੈੱਟ 'ਤੇ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ।

Read 22 times