:
You are here: Home

ਬਲੈਕ ਆਊਟਫਿੱਟ 'ਚ ਜਿਮ ਦੇ ਬਾਹਰ ਸਪਾਟ ਹੋਈ ਬੇਬੋ Featured

Written by  Published in ਫਿਲਮੀ ਗੱਪਸ਼ੱਪ Thursday, 01 November 2018 05:53

ਮੁੰਬਈ — ਮੁੰਬਈ ਸਿਤਾਰਿਆਂ ਦਾ ਸ਼ਹਿਰ ਹੈ, ਜਿੱਥੇ ਸਿਤਾਰੇ ਕਿਤੇ ਨਾ ਕਿਤੇ ਸਪਾਟ ਹੋ ਹੀ ਜਾਂਦੇ ਹਨ। ਅਜਿਹੇ 'ਚ ਬੀਤੇ ਦਿਨ ਕਰੀਨਾ ਕਪੂਰ ਖਾਨ ਆਪਣੇ ਜਿਮ ਦੇ ਬਾਹਰ ਸਪਾਟ ਹੋਈ, ਜਿੱਥੇ ਦਿਖਾਈ ਦਿੱਤਾ ਉਨ੍ਹਾਂ ਦਾ ਖਾਸ ਅੰਦਾਜ਼। ਮੁੰਬਈ 'ਚ ਆਪਣੇ ਜਿਮ ਦੇ ਬਾਹਰ ਸਪਾਟ ਹੋਈ ਕਰੀਨਾ ਕਪੂਰ ਖਾਨ। ਕਰੀਨਾ ਕਪੂਰ ਖਾਨ ਆਪਣੇ ਆਪ ਨੂੰ ਫਿੱਟ ਰੱਖਣ 'ਚ ਬੇਹੱਦ ਸੁਚੇਤ ਰਹਿੰਦੀ ਹੈ। ਕਰੀਨਾ ਬੇਹੱਦ ਸਟਾਈਲਿਸ਼ ਅੰਦਾਜ਼ 'ਚ ਵਰਕਆਊਟ ਕਰਨ ਜਿਮ ਪਹੁੰਚੀ, ਜਿੱਥੇ ਉਨ੍ਹਾਂ ਨੂੰ ਮੀਡੀਆ ਦੇ ਕੈਮਰਿਆਂ 'ਚ ਸਪਾਟ ਕੀਤਾ ਗਿਆ। ਦੱਸ ਦੇਈਏ ਕਿ ਕਰੀਨਾ ਬਹੁਤ ਜਲਦ ਆਪਣੀ ਫਿਲਮ 'ਗੁੱਡ ਨਿਊਜ਼' ਦੀ ਸ਼ੂਟਿੰਗ ਸ਼ੁਰੂ ਕਰਨ ਵਾਲੀ ਹੈ।

Read 24 times