:
You are here: Home

ਪੁਲਿਸ ਵੱਲੋਂ ਦੁਕਾਨਾਂ ਨੂੰ ਕਰਵਾਇਆ ਗਿਆ ਬੰਦ Featured

Written by  Published in ਖਾਸ ਖਬਰਾਂ Monday, 23 March 2020 05:35
Rate this item
(0 votes)

ਅਜਨਾਲਾ, 23 ਮਾਰਚ - ਕੋਰੋਨਾ ਵਾਇਰਸ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ 31 ਮਾਰਚ ਤੱਕ ਲਾਕ ਡਾਊਨ ਦੇ ਕੀਤੇ ਗਏ ਐਲਾਨ ਦੇ ਬਾਵਜੂਦ ਅਜਨਾਲਾ ਵਿਖੇ ਦੁਕਾਨਦਾਰਾਂ ਨੇ ਦੁਕਾਨਾਂ ਖ਼ੋਲ ਲਈਆਂ, ਜਿਸ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਦੁਕਾਨਾਂ ਨੂੰ ਬੰਦ ਕਰਵਾਇਆ।

Read 346 times