:
You are here: Home

ਖਟਕੜ ਕਲਾਂ ਚ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਸ਼ਹੀਦੀ ਦਿਨ 'ਤੇ ਪਸਰੀ ਸੁੰਨਸਾਨ

Written by  Published in ਖਾਸ ਖਬਰਾਂ Monday, 23 March 2020 05:32
Rate this item
(0 votes)

ਬੰਗਾ, 23 ਮਾਰਚ - ਖਟਕੜ ਕਲਾਂ ਵਿਖੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਸ਼ਹੀਦੀ ਦਿਨ 'ਤੇ ਵੱਖ ਵੱਖ ਪਾਰਟੀਆਂ ਵੱਲੋਂ ਵੱਡੀਆਂ ਕਾਨਫ਼ਰੰਸਾਂ ਕੀਤੀਆਂ ਜਾਂਦੀਆਂ ਸਨ। ਪਰੰਤੂ ਇਸ ਸਾਲ ਕੋਰੋਨਾ ਵਾਇਰਸ ਕਰ ਕੇ ਇੱਥੇ ਪੂਰੀ ਤਰ੍ਹਾਂ ਸੁੰਨਸਾਨ ਪਸਰੀ ਹੋਈ ਹੈ। ਕੋਈ ਵੀ ਸਿਆਸੀ ਪਾਰਟੀ ਦਾ ਆਗੂ ਸ਼ਹੀਦ ਭਗਤ ਸਿੰਘ ਦੇ ਸਮਾਰਕ 'ਤੇ ਸਿਜਦਾ ਕਰਨ ਲਈ ਨਹੀਂ ਬਹੁੜਿਆ। ਸਿਰਫ਼ ਪੁਲਸ ਮੁਲਾਜ਼ਮ ਹੀ ਚਾਰੇ ਪਾਸੇ ਤਾਇਨਾਤ ਹਨ ।ਪ੍ਰਸ਼ਾਸਨ ਵੱਲੋਂ ਵਿਨੇ ਬੁਬਲਾਨੀ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਸਿਜਦਾ ਕਰਨ ਆ ਰਹੇ ਹਨ।

Read 321 times