:
You are here: Homeਦੇਸ਼-ਵਿਦੇਸ਼ਉੱਘੇ ਅਮਰੀਕੀ ਅਦਾਕਾਰ ਟਾਮ ਹੈਂਕਸ ਤੇ ਪਤਨੀ ਨੂੰ ਹੋਇਆ ਕੋਰੋਨਾਵਾਇਰਸ

ਉੱਘੇ ਅਮਰੀਕੀ ਅਦਾਕਾਰ ਟਾਮ ਹੈਂਕਸ ਤੇ ਪਤਨੀ ਨੂੰ ਹੋਇਆ ਕੋਰੋਨਾਵਾਇਰਸ Featured

Written by  Published in ਦੇਸ਼-ਵਿਦੇਸ਼ Thursday, 12 March 2020 06:08

ਨਵੀਂ ਦਿੱਲੀ, 12 ਮਾਰਚ - ਹਾਲੀਵੱੁਡ ਦੇ ਮਸ਼ਹੂਰ ਐਕਟਰ ਟਾਮ ਹੈਂਕਸ ਤੇ ਉਨ੍ਹਾਂ ਦੀ ਪਤਨੀ ਰੀਟਾ ਵਿਲਸਨ ਨੂੰ ਕੋਰੋਨਾਵਾਇਰਸ ਹੋ ਗਿਆ ਹੈ। ਇਸ ਸਬੰਧੀ ਉਨ੍ਹਾਂ ਨੇ ਟਵੀਟਰ ’ਤੇ ਜਾਣਕਾਰੀ ਦਿੱਤੀ। ਫ਼ਿਲਮ ਨਿਰਮਾਣ ਦੇ ਚੱਲਦਿਆਂ ਇਹ ਆਸਟ੍ਰੇਲੀਆ ਵਿਚ ਸਨ। ਜ਼ਿਕਰਯੋਗ ਹੈ ਕਿ ਅਦਾਕਾਰ ਆਮਿਰ ਖਾਨ ਇਨ੍ਹੀਂ ਦਿਨੀਂ ਲਾਲ ਸਿੰਘ ਚੱਢਾ ਫ਼ਿਲਮ ਦੇ ਨਿਰਮਾਣ ’ਚ ਰੁੱਝੇ ਹੋਏ, ਇਹ ਫ਼ਿਲਮ ਟਾਮ ਹੈਂਕਸ ਦੀ 1994 ਵਿਚ ਆਈ ਫ਼ਿਲਮ ਫਾਰੈਸਟ ਗੰਪ ਤੋਂ ਪ੍ਰਭਾਵਿਤ ਹੈ।

Read 31 times

ਫਿਰੋਜ਼ਪੁਰ/ਮੁਕਤਸਰ/ਫਾਜਿਲਕਾ

ਡਿਪਟੀ ਕਮਿਸ਼ਨਰ ਵੱਲੋਂ ਹੋਲੇ ਮ...

ਫਾਜ਼ਿਲਕਾ 22, ਮਾਰਚ: ਡਿਪਟੀ ਕਮਿਸ਼ਨਰ ਸ੍ਰੀ ਅਰਵਿ...

ਸਰਕਾਰ ਵੱਲੋਂ ਜਰੂਰੀ ਵਸਤਾਂ ਤ...

ਫ਼ਾਜ਼ਿਲਕਾ 22 ਮਾਰਚ ਕੋਵਿਡ 19 ਨੂੰ ਲੈ ਕੇ ਲੋਕਾਂ...

ਕੰਨਵਰਜੈਂਸ ਐਕਸ਼ਨ ਪਲਾਨ ਮਿੱਥੇ...

ਫ਼ਾਜ਼ਿਲਕਾ 18 ਮਾਰਚ ਪੋਸ਼ਣ ਅਭਿਆਨ 0 ਤੋਂ 6 ਸਾਲ ਦ...

*ਐਸ.ਡੀ.ਐਮ ਵੱਲੋਂ ਵੱਖ ਵੱਖ ਧ...

ਫਾਜ਼ਿਲਕਾ, 18 ਮਾਰਚ: ਆਉਣ ਵਾਲੇ ਨਵਰਾਤੇ ਦੇ ਦਿਨ...

ਲੁਧਿਆਣਾ-ਜਲੰਧਰ

ਅੰਮ੍ਰਿਤਸਰ-ਪਠਾਨਕੋਟ

ਅੰਮ੍ਰਿਤਸਰ ਸ਼ਹਿਰ ਪੁਲਿਸ ਛਾਉਣੀ 'ਚ ਤਬਦੀਲ; ਕੱਲ ਘੱਲੂਘਾਰਾ ਦਿਵਸ ਮੌਕੇ ਅੰਮ੍ਰਿਤਸਰ ਰਹੇਗਾ ਪੂਰਨ ਬੰਦ

ਅੰਮ੍ਰਿਤਸਰ ਸ਼ਹਿਰ ਪੁਲਿਸ ਛਾਉਣੀ 'ਚ ਤਬਦੀਲ; ਕੱਲ ਘੱਲੂਘਾਰਾ ...

ਅੰਮ੍ਰਿਤਸਰ, : 6 ਜੂਨ ਨੂੰ ਮਨਾਏ ਜਾ ਰਹੇ ਘੱਲ਼ੂਘ...

ਕਪੂਰਥਲਾ-ਤਰਣਤਾਰਨ

ਬਠਿੰਡਾ-ਮਾਨਸਾ

ਆਮਦਨ ਦੇ ਵਸੀਲਿਆਂ ਤੋਂ ਵਧੇਰੇ ਖ਼ਰਚ ਦੇ ਦੋਸ਼ 'ਚ ਥਾਣੇਦਾਰ ਨੂ...

ਮਾਨਸਾ  - ਜ਼ਿਲ੍ਹਾ ਮਾਨਸਾ ਦੀ ਇੱਕ ਮਾਣਯੋਗ ਅਦਾਲ...

ਗੈਂਗਸਟਰ ਜਾਮਨ ਸਿੰਘ ਦੇ ਸਾਥੀ ਨੇ ਜੇਲ੍ਹ ਵਾਰਡਨ 'ਤੇ ਕੀਤਾ ...

ਬਠਿੰਡਾ, 25 ਜੂਨ 2019 - ਬਠਿੰਡਾ ਦੀ ਕੇਂਦਰੀ ਜ...

ਅੱਠ ਮਹੀਨਿਆਂ ਬਾਅਦ 6 ਸਾਲ ਦੀ ਗੁੰਮਸ਼ੁਦਾ ਬੱਚੀ ਪਰਿਵਾਰ ਨੂੰ ਮਿਲੀ

ਅੱਠ ਮਹੀਨਿਆਂ ਬਾਅਦ 6 ਸਾਲ ਦੀ ਗੁੰਮਸ਼ੁਦਾ ਬੱਚੀ ਪਰਿਵਾਰ ਨੂੰ...

ਬਠਿੰਡਾ, - ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਮੈਡਮ ਰ...

ਪਟਿਆਲਾ-ਮੁਹਾਲੀ