:
You are here: Homeਮਾਲਵਾ2 ਹਫਤਿਆਂ ਦੇ ਵਿਚਕਾਰ ਕਪਿਲ ਗਨ ਹਾਊਸ ਤੇ ਦੂਜੀ ਵਾਰ ਜਾਂਚ ਲਈ ਪਹੁੰਚੀ ਮੋਹਾਲੀ ਪੁਲਿਸ

2 ਹਫਤਿਆਂ ਦੇ ਵਿਚਕਾਰ ਕਪਿਲ ਗਨ ਹਾਊਸ ਤੇ ਦੂਜੀ ਵਾਰ ਜਾਂਚ ਲਈ ਪਹੁੰਚੀ ਮੋਹਾਲੀ ਪੁਲਿਸ Featured

Written by  Published in ਮਾਲਵਾ Friday, 14 February 2020 05:47

ਜਲਾਲਾਬਾਦ, 13 ਫਰਵਰੀ ( ਹਨੀ ਕਟਾਰੀਆ ,ਬਲਵਿੰਦਰ ) ਜਿਲੇ ਅੰਦਰ ਵੱਖ-ਵੱਖ ਆਰਮਜ਼ ਕੰਪਨੀ ਦੇ ਸੰਚਾਲਕਾਂ ਵਲੋਂ ਗੈਂਗਸਟਰਾਂ ਨੂੰ ਨਜਾਇਜ ਹਥਿਆਰ ਮੁਹੱਈਆ ਕਰਵਾਉਣ ਦੇ ਮਾਮਲੇ 'ਚ ਪੁਲਿਸ ਵਲੋਂ ਡੂੰਗਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸੇ ਤਹਿਤ ਗੈਂਗਸਟਰ ਨੂੰ ਨਜਾਇਜ ਹਥਿਆਰ ਮੁਹੱਈਆ ਕਰਵਾਉਣ ਦੇ ਦੋਸ਼ 'ਚ ਜਲਾਲਾਬਾਦ ਦੇ ਕਪਿਲ ਗਨ ਹਾਊਸ ਦੇ ਸੰਚਾਲਕ ਤੇ ਮੋਹਾਲੀ ਪੁਲਿਸ ਵਲੋਂ ਦਰਜ ਮੁਕੱਦਮੇ ਤੋਂ ਬਾਅਦ ਅੱਜ ਦੋ ਹਫਤਿਆਂ ਦੇ ਵਿਚਕਾਰ ਮੋਹਾਲੀ ਪੁਲਿਸ ਦੀ ਟੀਮ ਨੇ ਦੂਜੀ ਵਾਰ ਰੇਡ ਕਰਕੇ ਸਥਾਨਕ ਕਪਿਲ ਗਨ ਹਾਊਸ ਤੇ ਜਾਂਚ ਕੀਤੀ। ਮੋਹਾਲੀ ਪੁਲਿਸ ਟੀਮ ਦੇ ਜਾਂਚ ਅਧਿਕਾਰੀ ਦੀਪਕ ਰਾਣਾ ਨੇ ਦੱਸਿਆ ਕਿ 1 ਫਰਵਰੀ ਨੂੰ ਸੀਆਈਏ ਸਟਾਫ ਵਲੋਂ ਉਕਤ ਗਨ ਹਾਊਸ ਦੇ ਸੰਚਾਲਕ ਨੂੰ ਗਿਰਫਤਾਰ ਕੀਤਾ ਸੀ ਅਤੇ ਪੁਲਿਸ ਰਿਮਾਂਡ ਹਾਸਿਲ ਕਰਨ ਤੋਂ ਬਾਅਦ ਪੁੱਛਗਿੱਛ ਕੀਤੀ ਗਈ ਸੀ। ਜਿਸ ਵਿੱਚ ਦੋਸ਼ੀ ਮੰਨਿਆ ਸੀ ਕਿ ਉਹ ਗੈਂਗਸਟਰ ਨੂੰ ਨਜਾਇਜ ਹਥਿਆਰ ਸਪਲਾਈ ਕਰਦਾ ਸੀ। ਅੱਜ ਦੋਬਾਰਾ ਛਾਪੇਮਾਰੀ ਕਰਕੇ ਅਹਿਮ ਦਸਤਾਵੇਜ ਇਕੱਠੇ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਉਕਤ ਗਨ ਹਾਊਸ ਦਾ ਲਾਇਸੰਸ ਉਸਦੀ ਮਾਤਾ ਸੀਤਾ ਰਾਣੀ ਦੇ ਨਾਮ ਤੇ ਸੀ ਅਤੇ ਉਹ ਆਪਣੀ ਮਾਤਾ ਦੇ ਫਰਜੀ ਹਸਤਾਖਰ ਕਰਕੇ ਅਸਲਾ ਵੇਚਦਾ ਸੀ। ਜਾਂਚ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਕਪਿਲ ਕੁਮਾਰ ਵਿਰੁੱਧ ਦੇ ਪਠਾਨਕੋਟ, ਖੰਨਾ, ਖਰੜ ਅਤੇ ਥਾਣਾ ਸਿਟੀ ਸਿਰਸਾ ਵਿੱਚ ਆਰਮਜ਼ ਐਕਟ ਅਧੀਨ ਧਾਰਾ 420,465,467 ਅਤੇ 468 ਅਧੀਨ ਮੁਕੱਦਮੇ ਦਰਜ ਹਨ ਅਤੇ ਮੋਹਾਲੀ ਪੁਲਿਸ ਵਲੋਂ ਦੋਸ਼ੀ ਖਿਲਾਫ ਉਕਤ ਧਾਰਾਂ ਅਧੀਨ ਮੁਕੱਦਮਾ ਦਰਜ ਕੀਤਾ ਗਿਆ, ਅਤੇ ਬੀਤੇ ਦਿਨੀ ਮੁਕੱਦਮਾ ਦਰਜ ਕਰਨ ਤੋਂ ਬਾਅਦ ਦੋਸ਼ੀ ਨੂੰ ਰਿਮਾਂਡ ਤੇ ਲੈ ਕੇ ਪੁਲਿਸ ਵਲੋਂ ਪੁੱਛਗਿੱਛ ਦੌਰਾਨ ਖੁਲਾਸੇ ਕੀਤੇ ਗਏ ਅਤੇ ਉਕਤ ਖੁਲਾਸਿਆ ਤੇ ਆਧਾਰ ਤੇ ਹੀ ਮੋਹਾਲੀ ਪੁਲਿਸ ਨੇ ਕਪਿਲ ਗਨ ਹਾਊਸ ਤੇ ਜਾ ਕੇ ਰਿਕਾਰਡ ਕਬਜੇ ਵਿੱਚ ਲਿਆ ਹੈ।

Read 59 times

ਫਿਰੋਜ਼ਪੁਰ/ਮੁਕਤਸਰ/ਫਾਜਿਲਕਾ

ਦਫ਼ਤਰੀ ਕੰਮਕਾਜ਼ ਨੂੰ ਹੋਰ ਵਧੇਰੇ ਪਾਰਦਰਸ਼ੀ ਬਣਾਉਣ ਲਈ ਈ.ਆਫ਼ਿਸ

ਦਫ਼ਤਰੀ ਕੰਮਕਾਜ਼ ਨੂੰ ਹੋਰ ਵਧੇਰ...

ਫ਼ਾਜ਼ਿਲਕਾ, 21 ਨਵੰਬਰ ਜ਼ਿਲ੍ਹਾ ਫਾਜ਼ਿਲਕਾ ਦੇ ਵੱਖ-...

ਤੰਦਰੁਸਤ ਮਾਂ ਤੰਦਰੁਸਤ ਸਮਾਜ ਦੀ ਕਰ ਸਕਦੀ ਹੈ ਸਿਰਜਣਾ-ਸਿਵਲ ਸਰਜਨ

ਤੰਦਰੁਸਤ ਮਾਂ ਤੰਦਰੁਸਤ ਸਮਾਜ ...

ਫ਼ਾਜ਼ਿਲਕਾ, 21 ਨਵੰਬਰ ਸਿਵਲ ਸਰਜਨ ਡਾ. ਦਲੇਰ ਸਿੰ...

ਪਿੰਡ ਪੰਜ ਕੋਸੀ ਵਿਖੇ ਪਸ਼ੂਆਂ ...

ਅਬੋਹਰ/ਫਾਜ਼ਿਲਕਾ, 5 ਨਵੰਬਰ ਪਸ਼ੂ ਪਾਲਣ ਵਿਭਾਗ ਵੱ...

ਪ੍ਰਾਪਤ 200 ਆਨਲਾਈਨ ਪਾਸਪੋਰਟ ਦਰਖਾਸਤਾਂ ਵਿੱਚੋਂ 178 ਪਾਈਆਂ ਗਈਆਂ ਯੋਗ-ਡਿਪਟੀ ਕਮਿਸ਼ਨਰ

ਪ੍ਰਾਪਤ 200 ਆਨਲਾਈਨ ਪਾਸਪੋਰਟ...

ਫ਼ਾਜ਼ਿਲਕਾ, 5 ਨਵੰਬਰ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ...

ਲੁਧਿਆਣਾ-ਜਲੰਧਰ

ਅੰਮ੍ਰਿਤਸਰ-ਪਠਾਨਕੋਟ

ਅੰਮ੍ਰਿਤਸਰ ਸ਼ਹਿਰ ਪੁਲਿਸ ਛਾਉਣੀ 'ਚ ਤਬਦੀਲ; ਕੱਲ ਘੱਲੂਘਾਰਾ ਦਿਵਸ ਮੌਕੇ ਅੰਮ੍ਰਿਤਸਰ ਰਹੇਗਾ ਪੂਰਨ ਬੰਦ

ਅੰਮ੍ਰਿਤਸਰ ਸ਼ਹਿਰ ਪੁਲਿਸ ਛਾਉਣੀ 'ਚ ਤਬਦੀਲ; ਕੱਲ ਘੱਲੂਘਾਰਾ ...

ਅੰਮ੍ਰਿਤਸਰ, : 6 ਜੂਨ ਨੂੰ ਮਨਾਏ ਜਾ ਰਹੇ ਘੱਲ਼ੂਘ...

ਕਪੂਰਥਲਾ-ਤਰਣਤਾਰਨ

ਬਠਿੰਡਾ-ਮਾਨਸਾ

ਆਮਦਨ ਦੇ ਵਸੀਲਿਆਂ ਤੋਂ ਵਧੇਰੇ ਖ਼ਰਚ ਦੇ ਦੋਸ਼ 'ਚ ਥਾਣੇਦਾਰ ਨੂ...

ਮਾਨਸਾ  - ਜ਼ਿਲ੍ਹਾ ਮਾਨਸਾ ਦੀ ਇੱਕ ਮਾਣਯੋਗ ਅਦਾਲ...

ਗੈਂਗਸਟਰ ਜਾਮਨ ਸਿੰਘ ਦੇ ਸਾਥੀ ਨੇ ਜੇਲ੍ਹ ਵਾਰਡਨ 'ਤੇ ਕੀਤਾ ...

ਬਠਿੰਡਾ, 25 ਜੂਨ 2019 - ਬਠਿੰਡਾ ਦੀ ਕੇਂਦਰੀ ਜ...

ਅੱਠ ਮਹੀਨਿਆਂ ਬਾਅਦ 6 ਸਾਲ ਦੀ ਗੁੰਮਸ਼ੁਦਾ ਬੱਚੀ ਪਰਿਵਾਰ ਨੂੰ ਮਿਲੀ

ਅੱਠ ਮਹੀਨਿਆਂ ਬਾਅਦ 6 ਸਾਲ ਦੀ ਗੁੰਮਸ਼ੁਦਾ ਬੱਚੀ ਪਰਿਵਾਰ ਨੂੰ...

ਬਠਿੰਡਾ, - ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਮੈਡਮ ਰ...

ਪਟਿਆਲਾ-ਮੁਹਾਲੀ