:
You are here: Homeਮਾਲਵਾਹਲਕੇ ਵਿੱਚ ਸੱਟੇਬਾਜ਼ੀ ਦਾ ਬਾਜ਼ਾਰ ਅਜੇ ਵੀ ਪੂਰੀ ਤਰ੍ਹਾਂ ਗਰਮ

ਹਲਕੇ ਵਿੱਚ ਸੱਟੇਬਾਜ਼ੀ ਦਾ ਬਾਜ਼ਾਰ ਅਜੇ ਵੀ ਪੂਰੀ ਤਰ੍ਹਾਂ ਗਰਮ Featured

Written by  Published in ਮਾਲਵਾ Thursday, 13 February 2020 04:30

ਘੁਬਾਇਆ ਮੰਡੀ (ਵੇਦ ਭਠੇਜਾ) ਸੱਟੇਬਾਜ਼ੀ ਦਾ ਗੋਰਖ ਧੰਦਾ ਇਨ ਦਿਨੀਂ ਸਰਹੱਦੀ ਪੱਟੀ ਦੇ ਪੈਂਦੇ ਪਿੰਡਾਂ ਵਿੱਚ ਇਸ ਤਰ੍ਹਾਂ ਫੈਲ ਰਿਹਾ ਹੈ ਕਿ ਰਾਤੋ ਰਾਤ ਅਮੀਰ ਬਣਨ ਦੇ ਸੁਪਨੇ ਵੇਖ ਕੇ ਲੋਕ  ਵੇਖੋ ਵੇਖੀ ਆਪਣਾ ਸਭ ਕੁਝ ਇਸ ਧੰਦੇ ਵਿੱਚ ਲਗਾ ਰਹੇ ਹਨ ਪਰ ਅੱਜ ਤੱਕ ਸ਼ਾਇਦ ਹੀ ਕਿਸੇ ਨੂੰ ਕੁਛ ਮਿਲਿਆ ਹੋਵੇ  ਪਰ ਸਰਹੱਦੀ ਲੋਕ ਆਪਣੇ ਘਰ ਦੇ ਭਾਂਡੇ ਤੱਕ ਸੱਟੇਬਾਜ਼ੀ ਦੀ ਭੇਟ ਚੜ੍ਹਾ ਰਹੇ ਹਾਂ ਮੰਡੀ ਘੁਬਾਇਆ ਤੋਂ ਇਲਾਵਾ ਆਸ-ਪਾਸ ਲੱਗਦੇ ਪਿੰਡ ਲਮੋਚੜ ਕਲਾਂ, ਲਮੋਚੜ ਖ਼ੁਰਦ ਵਾਲਾ ,ਟਾਹਲੀਵਾਲਾ, ਸੁਖੇਰਾ ਸੁਖੇਰਾ ਅਤੇ ਕਈ ਹੋਰ ਨਾਲ ਲੱਗਦੇ ਪਿੰਡਾਂ ਵਿੱਚ ਇਨ੍ਹਾਂ ਦਿਨੀਂ ਸੱਟਾਂ ਕਾਫ਼ੀ ਗਿਣਤੀ ਵਿਚ ਲਗਾਇਆ  ਜਾ ਰਿਹਾ ਹੈ ਇਨ੍ਹਾਂ ਪਿੰਡਾਂ ਵਿੱਚ ਰਹਿੰਦੇ ਕਰਿੰਦੇ ਹਰ ਸਮੇਂ ਹੀ ਹਰ ਸਮੇਂ ਹੀ ਸ਼ਰੇਆਮ ਸੱਟਾ ਲਗਾਉਂਦੇ ਦੇਖੇ ਜਾ ਰਹੇ ਹਨ । ਕੁਝ ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਸਰਹੱਦੀ ਪੱਟੀ ਦੇ ਸਰਹੱਦੀ ਪੱਟੀ ਦੇ ਪਿੰਡਾਂ ਦਾ ਹਰ ਰੋਜ਼ ਕਰੀਬ ਤੀਹ ਤੋਂ ਲੈ ਕੇ ਚਾਲੀ ਹਜ਼ਾਰ ਰੁਪਇਆ ਇਸ ਬਾਜ਼ਾਰ ਵਿੱਚ ਲਗਾਇਆ ਜਾ ਰਿਹਾ ਹੈ ਇੱਕ ਰੁਪਏ ਦੇ ਬਦਲੇ 80 ਰੁਪਏ ਮਿਲਣ ਦੀ ਚਾਹਤ ਚ ਮਜ਼ਦੂਰ ਕਿਸਾਨ ਅਤੇ ਬੇਰੁਜ਼ਗਾਰ  ਨੌਜਵਾਨ ਇਸ ਧੰਦੇ ਵਿੱਚ ਲਗਾਤਾਰ ਪੈਸੇ ਲਗਾ ਰਹੇ ਹਨ  ਅਤੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ  ਸੱਟੇਬਾਜ਼ੀ ਨੂੰ ਜੜ੍ਹ ਤੋਂ ਪੁੱਟਣ ਲਈ ਇੱਕ ਵੱਖਰੀ ਮੁਹਿੰਮ  ਛੇੜੀ ਜਾਵੇ ।  ਇਸ ਸਬੰਧ ਵਿੱਚ ਜਦੋਂ ਪੁਲਿਸ ਚੌਕੀ ਇੰਚਾਰਜ਼ ਘੁਬਾਇਆ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਮੈਂ ਦਸਤਾ ਤਿਆਰ ਕਰ ਲਿਆ ਅਤੇ ਇਨ੍ਹਾਂ ਨੂੰ ਜਲਦ ਹੀ ਕਾਬੂ ਕੀਤਾ ਜਾਵੇਗਾ

Read 179 times Last modified on Thursday, 13 February 2020 06:55

ਫਿਰੋਜ਼ਪੁਰ/ਮੁਕਤਸਰ/ਫਾਜਿਲਕਾ

ਦਫ਼ਤਰੀ ਕੰਮਕਾਜ਼ ਨੂੰ ਹੋਰ ਵਧੇਰੇ ਪਾਰਦਰਸ਼ੀ ਬਣਾਉਣ ਲਈ ਈ.ਆਫ਼ਿਸ

ਦਫ਼ਤਰੀ ਕੰਮਕਾਜ਼ ਨੂੰ ਹੋਰ ਵਧੇਰ...

ਫ਼ਾਜ਼ਿਲਕਾ, 21 ਨਵੰਬਰ ਜ਼ਿਲ੍ਹਾ ਫਾਜ਼ਿਲਕਾ ਦੇ ਵੱਖ-...

ਤੰਦਰੁਸਤ ਮਾਂ ਤੰਦਰੁਸਤ ਸਮਾਜ ਦੀ ਕਰ ਸਕਦੀ ਹੈ ਸਿਰਜਣਾ-ਸਿਵਲ ਸਰਜਨ

ਤੰਦਰੁਸਤ ਮਾਂ ਤੰਦਰੁਸਤ ਸਮਾਜ ...

ਫ਼ਾਜ਼ਿਲਕਾ, 21 ਨਵੰਬਰ ਸਿਵਲ ਸਰਜਨ ਡਾ. ਦਲੇਰ ਸਿੰ...

ਪਿੰਡ ਪੰਜ ਕੋਸੀ ਵਿਖੇ ਪਸ਼ੂਆਂ ...

ਅਬੋਹਰ/ਫਾਜ਼ਿਲਕਾ, 5 ਨਵੰਬਰ ਪਸ਼ੂ ਪਾਲਣ ਵਿਭਾਗ ਵੱ...

ਪ੍ਰਾਪਤ 200 ਆਨਲਾਈਨ ਪਾਸਪੋਰਟ ਦਰਖਾਸਤਾਂ ਵਿੱਚੋਂ 178 ਪਾਈਆਂ ਗਈਆਂ ਯੋਗ-ਡਿਪਟੀ ਕਮਿਸ਼ਨਰ

ਪ੍ਰਾਪਤ 200 ਆਨਲਾਈਨ ਪਾਸਪੋਰਟ...

ਫ਼ਾਜ਼ਿਲਕਾ, 5 ਨਵੰਬਰ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ...

ਲੁਧਿਆਣਾ-ਜਲੰਧਰ

ਅੰਮ੍ਰਿਤਸਰ-ਪਠਾਨਕੋਟ

ਅੰਮ੍ਰਿਤਸਰ ਸ਼ਹਿਰ ਪੁਲਿਸ ਛਾਉਣੀ 'ਚ ਤਬਦੀਲ; ਕੱਲ ਘੱਲੂਘਾਰਾ ਦਿਵਸ ਮੌਕੇ ਅੰਮ੍ਰਿਤਸਰ ਰਹੇਗਾ ਪੂਰਨ ਬੰਦ

ਅੰਮ੍ਰਿਤਸਰ ਸ਼ਹਿਰ ਪੁਲਿਸ ਛਾਉਣੀ 'ਚ ਤਬਦੀਲ; ਕੱਲ ਘੱਲੂਘਾਰਾ ...

ਅੰਮ੍ਰਿਤਸਰ, : 6 ਜੂਨ ਨੂੰ ਮਨਾਏ ਜਾ ਰਹੇ ਘੱਲ਼ੂਘ...

ਕਪੂਰਥਲਾ-ਤਰਣਤਾਰਨ

ਬਠਿੰਡਾ-ਮਾਨਸਾ

ਆਮਦਨ ਦੇ ਵਸੀਲਿਆਂ ਤੋਂ ਵਧੇਰੇ ਖ਼ਰਚ ਦੇ ਦੋਸ਼ 'ਚ ਥਾਣੇਦਾਰ ਨੂ...

ਮਾਨਸਾ  - ਜ਼ਿਲ੍ਹਾ ਮਾਨਸਾ ਦੀ ਇੱਕ ਮਾਣਯੋਗ ਅਦਾਲ...

ਗੈਂਗਸਟਰ ਜਾਮਨ ਸਿੰਘ ਦੇ ਸਾਥੀ ਨੇ ਜੇਲ੍ਹ ਵਾਰਡਨ 'ਤੇ ਕੀਤਾ ...

ਬਠਿੰਡਾ, 25 ਜੂਨ 2019 - ਬਠਿੰਡਾ ਦੀ ਕੇਂਦਰੀ ਜ...

ਅੱਠ ਮਹੀਨਿਆਂ ਬਾਅਦ 6 ਸਾਲ ਦੀ ਗੁੰਮਸ਼ੁਦਾ ਬੱਚੀ ਪਰਿਵਾਰ ਨੂੰ ਮਿਲੀ

ਅੱਠ ਮਹੀਨਿਆਂ ਬਾਅਦ 6 ਸਾਲ ਦੀ ਗੁੰਮਸ਼ੁਦਾ ਬੱਚੀ ਪਰਿਵਾਰ ਨੂੰ...

ਬਠਿੰਡਾ, - ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਮੈਡਮ ਰ...

ਪਟਿਆਲਾ-ਮੁਹਾਲੀ