:
You are here: Homeਮਾਲਵਾਜੀਵਨ ਵਿੱਚ ਜਿਆਦਾ ਤੋਂ ਜਿਆਦਾ ਪ੍ਰਭੂ ਦਾ ਚਿੰਤਨ ਕਰਨਾ ਚਾਹੀਦਾ ਹੈ-ਸੁਆਮੀ ਆਤਮਾਨੰਦਪੁਰੀ ਜੀ

ਜੀਵਨ ਵਿੱਚ ਜਿਆਦਾ ਤੋਂ ਜਿਆਦਾ ਪ੍ਰਭੂ ਦਾ ਚਿੰਤਨ ਕਰਨਾ ਚਾਹੀਦਾ ਹੈ-ਸੁਆਮੀ ਆਤਮਾਨੰਦਪੁਰੀ ਜੀ

Written by  Published in ਮਾਲਵਾ Monday, 10 February 2020 06:53

ਜਲਾਲਾਬਾਦ, 09 ਫਰਵਰੀ ( ਹਨੀ ,ਬਲਵਿੰਦਰ,ਵੇਦ ਭਠੇਜਾ) ਸ਼ਿਵ ਸ਼ਕਤੀ ਯੋਗ ਮਿਸ਼ਨ ਬਾਗ ਕਾਲੋਨੀ 'ਚ ਚੱਲ ਰਹੀ ਸ਼੍ਰੀ ਮਦਭਾਗਵਤ ਕਥਾ ਗਿਆਨ ਯੱਗ ਮਹੋਤਸਵ ਦੇ ਚੌਥੇ ਦਿਨ ਪਰਮ ਪੂਜਨੀਕ ਅਨੰਤ ਸ਼੍ਰੀ ਵਿਭੂਸ਼ਿਤ ਸਿੱਧ ਪੀਠਾਧੀਸ਼ਵਰ ਸ਼੍ਰੀ ਸ਼੍ਰੀ 1008 ਅਚਾਰੀਆ ਮਹਾ ਮੰਡਲੇਸ਼ਵਰ ਸੁਆਮੀ ਆਤਮਾਨੰਦ ਪੁਰੀ ਜੀ ਮਹਾਰਾਜ ਨੇ ਭਾਗਵਤ ਮਹਾਤਮ ਦੀ ਕਥਾ ਸੁਣਾਉਂਦੇ ਹੋਏ ਕਿਹਾ ਕਿ ਜੀਵਨ 'ਚ ਚਿੰਤਾ ਨੂੰ ਮਿਟਾ ਕੇ ਚਿੰਤਨ ਵਧਾÀਣ ਨਾਲ ਪ੍ਰਭੂ ਦੀ ਭਗਤੀ ਪ੍ਰਾਪਤ ਹੁੰਦੀ ਹੈ ਅਤੇ ਭਗਵਾਨ ਭਗਤੀ ਪ੍ਰਾਪਤ ਹੋਣ ਨਾਲ ਜੀਵਨ 'ਚ ਸ਼ਾਂਤੀ ਬਣੀ ਰਹੇਗੀ। ਸੁਆਮੀ ਜੀ ਨੇ ਦੱਸਿਆ ਕਿ ਤੁਸੀ ਜੋ ਵੀ ਕਰਮ ਕਰ ਰਹੇ ਹੋ ਉਹ ਭਗਵਾਨ ਨੂੰ ਸਮਰਪਿਤ ਕਰ ਦੇਣਾ ਚਾਹੀਦਾ ਹੈ ਕਿਉਂਕਿ ਆਪਣੇ ਬਲ ਤੇ ਚੱਲਣਾ ਦੁੱਖਾਂ ਦਾ ਕਾਰਣ ਬਣਦਾ ਹੈ। ਇਸ ਲਈ ਜੀਵਨ ਵਿੱਚ ਦੁੱਖ ਨਾ ਆਏ ਉਸ ਦਾ ਸਰਲ ਉਪਾਅ ਹੈ ਕਿ ਜੀਵਨ ਵਿੱਚ ਪ੍ਰਭੂ ਦਾ ਚਿੰਤਨ ਜਿਆਦਾ ਤੋਂ ਜਿਆਦਾ ਕਰੋ। ਇਸ ਮੌਕੇ ਉਨ੍ਹਾਂ ਨੇ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਜਨਮ ਉਤਸਵ ਦੇ ਬਾਰੇ ਵਿੱਚ ਦੱਸਿਆ ਕਿ ਭਗਵਾਨ ਜਨਮ ਨਹੀਂ ਬਲਕਿ ਅਵਤਾਰ ਗ੍ਰਹਿਣ ਕੀਤਾ। ਉਨ੍ਹਾਂ ਕਿਹਾ ਕਿ ਭਗਵਾਨ ਗੀਤਾ ਵਿੱਚ ਕਹਿੰਦੇ ਹਨ ਕਿ ਜੋਂ ਵੀ ਭਾਰਤ ਭੂਮੀ ਤੇ ਧਰਮ ਦੀ ਹਾਨੀ ਅਤੇ ਅਧਰਮ ਦਾ ਵਾਸ ਹੋਵੇਗਾ ਉਦੋ ਮੈਂ ਅਵਤਾਰ ਲੈ ਕੇ ਧਰਮ ਦੀ ਰੱਖਿਆ ਕਰਾਂਗਾ। ਸੁਆਮੀ ਜੀ ਨੇ ਦੱਸਿਆ ਕਿ ਜਦੋਂ ਜੀਵ ਦੀ ਮਨੋਸਥਿੱਤੀ ਵਿਗੜਦੀ ਹੈ ਤਾਂ ਉਸਦਾ ਖਾਨ-ਪਾਨ ਅਤੇ ਰਹਿਨ-ਸਹਿਣ ਅਲੱਗ ਹੁੰਦਾ ਹੈ। ਇਸ ਲਈ ਜਿੰਨਾ ਹੋ ਸਕੇ ਸਾਤਵਿਕ ਭੋਜਨ ਕਰਨਾ ਚਾਹੀਦਾ ਹੈ ਅਤੇ ਸੰਤਾਂ ਕੋਲੋਂ ਗਿਆਨ ਪ੍ਰਾਪਤ ਕਰਨਾ ਚਾਹੀਦਾ ਹੈ। ਅੱਜ ਦੇ ਧਾਰਮਿਕ ਪ੍ਰੋਗਰਾਮ 'ਚ ਉਦਯੋਗਪਤੀ ਰਾਜ ਕੁਮਾਰ ਨੇ ਜੋਤ ਜਗਾਉਣ ਦੀ ਰਸਮ ਅਦਾ ਕੀਤੀ। ਇਸ ਮੌਕੇ ਸ਼੍ਰੀ ਕ੍ਰਿਸ਼ਨ ਕੁਮਾਰ ਸ਼ਾਸਤਰੀ, ਰਾਜੀਵ ਸ਼ਰਮਾ, ਸੁਖਵਿੰਦਰ ਛਾਬੜਾ, ਪ੍ਰਧਾਨ ਸ਼ਿਵ ਭਗਤੀ ਯੋਗ ਮਿਸ਼ਨ, ਸਤਪਾਲ ਲੂਨਾ, ਰਜਿੰਦਰ ਕੁਮਾਰ ਠੇਕੇਦਾਰ, ਪ੍ਰਸ਼ੋਤਮ ਗਾਬਾ, ਜਸਪਾਲ ਲੂਨਾ, ਅਸ਼ੋਕ ਵਾਟਸ, ਚਿਮਨ ਲਾਲ ਛਾਬੜਾ, ਦੀਪਕ ਲੂਨਾ, ਕਰਣ ਅਗਰਵਾਲ, ਵਿਨੋਦ ਕੁਮਾਰ, ਹਰੀਸ਼ ਚੁਚਰਾ ਮੌਜੂਦ ਸਨ।

Read 4 times

ਫਿਰੋਜ਼ਪੁਰ/ਮੁਕਤਸਰ/ਫਾਜਿਲਕਾ

ਦਫ਼ਤਰੀ ਕੰਮਕਾਜ਼ ਨੂੰ ਹੋਰ ਵਧੇਰੇ ਪਾਰਦਰਸ਼ੀ ਬਣਾਉਣ ਲਈ ਈ.ਆਫ਼ਿਸ

ਦਫ਼ਤਰੀ ਕੰਮਕਾਜ਼ ਨੂੰ ਹੋਰ ਵਧੇਰ...

ਫ਼ਾਜ਼ਿਲਕਾ, 21 ਨਵੰਬਰ ਜ਼ਿਲ੍ਹਾ ਫਾਜ਼ਿਲਕਾ ਦੇ ਵੱਖ-...

ਤੰਦਰੁਸਤ ਮਾਂ ਤੰਦਰੁਸਤ ਸਮਾਜ ਦੀ ਕਰ ਸਕਦੀ ਹੈ ਸਿਰਜਣਾ-ਸਿਵਲ ਸਰਜਨ

ਤੰਦਰੁਸਤ ਮਾਂ ਤੰਦਰੁਸਤ ਸਮਾਜ ...

ਫ਼ਾਜ਼ਿਲਕਾ, 21 ਨਵੰਬਰ ਸਿਵਲ ਸਰਜਨ ਡਾ. ਦਲੇਰ ਸਿੰ...

ਪਿੰਡ ਪੰਜ ਕੋਸੀ ਵਿਖੇ ਪਸ਼ੂਆਂ ...

ਅਬੋਹਰ/ਫਾਜ਼ਿਲਕਾ, 5 ਨਵੰਬਰ ਪਸ਼ੂ ਪਾਲਣ ਵਿਭਾਗ ਵੱ...

ਪ੍ਰਾਪਤ 200 ਆਨਲਾਈਨ ਪਾਸਪੋਰਟ ਦਰਖਾਸਤਾਂ ਵਿੱਚੋਂ 178 ਪਾਈਆਂ ਗਈਆਂ ਯੋਗ-ਡਿਪਟੀ ਕਮਿਸ਼ਨਰ

ਪ੍ਰਾਪਤ 200 ਆਨਲਾਈਨ ਪਾਸਪੋਰਟ...

ਫ਼ਾਜ਼ਿਲਕਾ, 5 ਨਵੰਬਰ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ...

ਲੁਧਿਆਣਾ-ਜਲੰਧਰ

ਅੰਮ੍ਰਿਤਸਰ-ਪਠਾਨਕੋਟ

ਅੰਮ੍ਰਿਤਸਰ ਸ਼ਹਿਰ ਪੁਲਿਸ ਛਾਉਣੀ 'ਚ ਤਬਦੀਲ; ਕੱਲ ਘੱਲੂਘਾਰਾ ਦਿਵਸ ਮੌਕੇ ਅੰਮ੍ਰਿਤਸਰ ਰਹੇਗਾ ਪੂਰਨ ਬੰਦ

ਅੰਮ੍ਰਿਤਸਰ ਸ਼ਹਿਰ ਪੁਲਿਸ ਛਾਉਣੀ 'ਚ ਤਬਦੀਲ; ਕੱਲ ਘੱਲੂਘਾਰਾ ...

ਅੰਮ੍ਰਿਤਸਰ, : 6 ਜੂਨ ਨੂੰ ਮਨਾਏ ਜਾ ਰਹੇ ਘੱਲ਼ੂਘ...

ਕਪੂਰਥਲਾ-ਤਰਣਤਾਰਨ

ਬਠਿੰਡਾ-ਮਾਨਸਾ

ਆਮਦਨ ਦੇ ਵਸੀਲਿਆਂ ਤੋਂ ਵਧੇਰੇ ਖ਼ਰਚ ਦੇ ਦੋਸ਼ 'ਚ ਥਾਣੇਦਾਰ ਨੂ...

ਮਾਨਸਾ  - ਜ਼ਿਲ੍ਹਾ ਮਾਨਸਾ ਦੀ ਇੱਕ ਮਾਣਯੋਗ ਅਦਾਲ...

ਗੈਂਗਸਟਰ ਜਾਮਨ ਸਿੰਘ ਦੇ ਸਾਥੀ ਨੇ ਜੇਲ੍ਹ ਵਾਰਡਨ 'ਤੇ ਕੀਤਾ ...

ਬਠਿੰਡਾ, 25 ਜੂਨ 2019 - ਬਠਿੰਡਾ ਦੀ ਕੇਂਦਰੀ ਜ...

ਅੱਠ ਮਹੀਨਿਆਂ ਬਾਅਦ 6 ਸਾਲ ਦੀ ਗੁੰਮਸ਼ੁਦਾ ਬੱਚੀ ਪਰਿਵਾਰ ਨੂੰ ਮਿਲੀ

ਅੱਠ ਮਹੀਨਿਆਂ ਬਾਅਦ 6 ਸਾਲ ਦੀ ਗੁੰਮਸ਼ੁਦਾ ਬੱਚੀ ਪਰਿਵਾਰ ਨੂੰ...

ਬਠਿੰਡਾ, - ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਮੈਡਮ ਰ...

ਪਟਿਆਲਾ-ਮੁਹਾਲੀ