:
You are here: Homeਦੇਸ਼-ਵਿਦੇਸ਼ਬਿਜਨੈਸ ਦਾ ਮੁੱਖ ਮਕਸਦ ਕੇਵਲ ਆਰਥਿਕ ਲਾਭ ਨਹੀਂ- ਸਟੀਵ ਫੋਰਬਸ

ਬਿਜਨੈਸ ਦਾ ਮੁੱਖ ਮਕਸਦ ਕੇਵਲ ਆਰਥਿਕ ਲਾਭ ਨਹੀਂ- ਸਟੀਵ ਫੋਰਬਸ Featured

Written by  Published in ਦੇਸ਼-ਵਿਦੇਸ਼ Friday, 22 November 2019 04:32

ਸਰੀ, 22 ਨਵੰਬਰ, 2019 : ਸਰੀ ਬੋਰਡ ਆਫ ਟਰੇਡ ਵੱਲੋਂ ਕਰਵਾਏ ਗਏ ਇਕ ਐਵਾਰਡ ਸਮਾਰੋਹ ਵਿਚ ਵਿਸ਼ਵ ਪ੍ਰਸਿੱਧ ਮੈਗਜ਼ੀਨ ਦੇ ਫੋਰਬਸ ਦੇ ਸੀਈਓ ਹੋਣ ਅਤੇ ਉਘੇ ਅਮਰੀਕੀ ਸਿਆਸਤਦਾਨ ਸਟੀਵ ਫੋਰਬਸ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਬੀ.ਸੀ. ਦੀ ਬਿਜ਼ਨਸ ਕਿਮਊਨਿਟੀ ਨੂੰ ਸੰਬੋਧਨ ਕਰਦਿਆਂ ਸਟੀਵ ਫੋਰਬਸ ਨੇ ਕਿਹਾ ਕਿ ਬਿਜਨੈਸ ਦਾ ਮੁੱਖ ਮਕਸਦ ਕੇਵਲ ਆਰਥਿਕ ਲਾਭ ਨਹੀਂ ਬਲਕਿ ਸੁਚਾਰੂ ਲੈਣ ਦੇਣ ਹੁੰਦਾ ਹੈ। ਉਨ੍ਹਾਂ ਕਿਹਾ ਬਿਜ਼ਨਸ ਇਸ ਤਰਾਂ ਕਰੋ ਕਿ ਖੁਸ਼ੀਆਂ ਦੀ ਕਮਾਈ ਹੋਵੇ। ਅਕਲਮੰਦੀ ਨਾਲ ਨਿਵੇਸ਼ ਕਰੋ। ਚੰਗਾ ਤੇ ਸਿਹਤਮੰਦ ਖਾਣਾ ਖਾਓ, ਗੂੜੀ ਨੀਂਦ ਲਵੋ। ਇੰਟਰਨੈਟ ਦੇ ਯੁਗ ਵਿਚ ਪ੍ਰਿੰਟ ਮੀਡੀਆ ਦੇ ਭਵਿੱਖ ਬਾਰੇ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਸਟੀਵ ਫੋਰਬਸ ਨੇ ਕਿਹਾ ਕਿ ਪ੍ਰਿੰਟ ਮੀਡੀਆ ਆਪਣੀ ਪਹਿਚਾਣ ਤੇ ਮਹੱਤਤਾ ਸਮੇਤ ਬਰਾਬਰ ਚੱਲਦਾ ਰਹੇਗਾ। ਪ੍ਰਿੰਟ ਮੀਡੀਆ ਇੰਟਰਨੈਟ ਦੀ ਆਧਾਰਸ਼ਿਲਾ ਹੈ। ਫੋਰਬਸ ਮੈਗਜ਼ੀਨ ਨਿਊ ਜਰਸੀ ਤੋਂ 1917 ਵਿਚ ਪ੍ਰਕਾਸ਼ਿਤ ਹੋਣਾ ਆਰੰਭ ਹੋਇਆ ਸੀ। ਲੱਖਾਂ ਦੀ ਗਿਣਤੀ ਵਿਚ ਛਪਣ ਵਾਲਾ ਇਹ ਮੈਗਜ਼ੀਨ ਅੰਗਰੇਜ਼ੀ ਤੋਂ ਇਲਾਵਾ ਫੋਰਬਸ ਏਸ਼ੀਆ ਸਮੇਤ ਪੰਦਰਾਂ ਹੋਰ ਭਾਸ਼ਾਵਾਂ ਵਿਚ ਵੀ ਪ੍ਰਕਾਸ਼ਿਤ ਹੁੰਦਾ ਹੈ। ਇਹ ਸਮਾਗਮ ਸਰੀ ਬੋਰਡ ਆਫ ਟਰੇਡ ਦੀ ਪ੍ਰਧਾਨ ਅਨੀਤਾ ਹੁਬਰਮੈਨ ਦੀ ਅਗਵਾਈ ਹੇਠ ਕਰਵਾਇਆ ਗਿਆ।

Read 106 times

ਫਿਰੋਜ਼ਪੁਰ/ਮੁਕਤਸਰ/ਫਾਜਿਲਕਾ

ਡਿਪਟੀ ਕਮਿਸ਼ਨਰ ਵੱਲੋਂ ਹੋਲੇ ਮ...

ਫਾਜ਼ਿਲਕਾ 22, ਮਾਰਚ: ਡਿਪਟੀ ਕਮਿਸ਼ਨਰ ਸ੍ਰੀ ਅਰਵਿ...

ਸਰਕਾਰ ਵੱਲੋਂ ਜਰੂਰੀ ਵਸਤਾਂ ਤ...

ਫ਼ਾਜ਼ਿਲਕਾ 22 ਮਾਰਚ ਕੋਵਿਡ 19 ਨੂੰ ਲੈ ਕੇ ਲੋਕਾਂ...

ਕੰਨਵਰਜੈਂਸ ਐਕਸ਼ਨ ਪਲਾਨ ਮਿੱਥੇ...

ਫ਼ਾਜ਼ਿਲਕਾ 18 ਮਾਰਚ ਪੋਸ਼ਣ ਅਭਿਆਨ 0 ਤੋਂ 6 ਸਾਲ ਦ...

*ਐਸ.ਡੀ.ਐਮ ਵੱਲੋਂ ਵੱਖ ਵੱਖ ਧ...

ਫਾਜ਼ਿਲਕਾ, 18 ਮਾਰਚ: ਆਉਣ ਵਾਲੇ ਨਵਰਾਤੇ ਦੇ ਦਿਨ...

ਲੁਧਿਆਣਾ-ਜਲੰਧਰ

ਅੰਮ੍ਰਿਤਸਰ-ਪਠਾਨਕੋਟ

ਅੰਮ੍ਰਿਤਸਰ ਸ਼ਹਿਰ ਪੁਲਿਸ ਛਾਉਣੀ 'ਚ ਤਬਦੀਲ; ਕੱਲ ਘੱਲੂਘਾਰਾ ਦਿਵਸ ਮੌਕੇ ਅੰਮ੍ਰਿਤਸਰ ਰਹੇਗਾ ਪੂਰਨ ਬੰਦ

ਅੰਮ੍ਰਿਤਸਰ ਸ਼ਹਿਰ ਪੁਲਿਸ ਛਾਉਣੀ 'ਚ ਤਬਦੀਲ; ਕੱਲ ਘੱਲੂਘਾਰਾ ...

ਅੰਮ੍ਰਿਤਸਰ, : 6 ਜੂਨ ਨੂੰ ਮਨਾਏ ਜਾ ਰਹੇ ਘੱਲ਼ੂਘ...

ਕਪੂਰਥਲਾ-ਤਰਣਤਾਰਨ

ਬਠਿੰਡਾ-ਮਾਨਸਾ

ਆਮਦਨ ਦੇ ਵਸੀਲਿਆਂ ਤੋਂ ਵਧੇਰੇ ਖ਼ਰਚ ਦੇ ਦੋਸ਼ 'ਚ ਥਾਣੇਦਾਰ ਨੂ...

ਮਾਨਸਾ  - ਜ਼ਿਲ੍ਹਾ ਮਾਨਸਾ ਦੀ ਇੱਕ ਮਾਣਯੋਗ ਅਦਾਲ...

ਗੈਂਗਸਟਰ ਜਾਮਨ ਸਿੰਘ ਦੇ ਸਾਥੀ ਨੇ ਜੇਲ੍ਹ ਵਾਰਡਨ 'ਤੇ ਕੀਤਾ ...

ਬਠਿੰਡਾ, 25 ਜੂਨ 2019 - ਬਠਿੰਡਾ ਦੀ ਕੇਂਦਰੀ ਜ...

ਅੱਠ ਮਹੀਨਿਆਂ ਬਾਅਦ 6 ਸਾਲ ਦੀ ਗੁੰਮਸ਼ੁਦਾ ਬੱਚੀ ਪਰਿਵਾਰ ਨੂੰ ਮਿਲੀ

ਅੱਠ ਮਹੀਨਿਆਂ ਬਾਅਦ 6 ਸਾਲ ਦੀ ਗੁੰਮਸ਼ੁਦਾ ਬੱਚੀ ਪਰਿਵਾਰ ਨੂੰ...

ਬਠਿੰਡਾ, - ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਮੈਡਮ ਰ...

ਪਟਿਆਲਾ-ਮੁਹਾਲੀ