:
You are here: Home

ਪ੍ਰਧਾਨ ਮੰਤਰੀ ਦੀ ਆਮਦ ਲਈ ਤਿਆਰ ਸਟੇਜ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੀਤਾ ਗਿਆ ਪ੍ਰਕਾਸ਼ Featured

Written by  Published in ਖਾਸ ਖਬਰਾਂ Saturday, 09 November 2019 04:28
Rate this item
(0 votes)

ਕਰਤਾਰਪੁਰ ਲਾਂਘਾ , 9 ਨਵੰਬਰ - ਬੀ. ਐੱਸ. ਐੱਫ. ਦੇ ਹੈੱਡਕੁਆਟਰ ਸ਼ਿਕਾਰ ਮਾਛੀਆਂ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੁਝ ਸਮੇਂ ਬਾਅਦ ਹੋਣ ਵਾਲੀ ਆਮਦ ਲਈ ਤਿਆਰ ਕੀਤੀ ਗਈ ਅਲੌਕਿਕ ਢੰਗ ਦੀ ਸਟੇਜ 'ਤੇ ਫੁੱਲਾਂ ਨਾਲ ਸਜਾਈ ਗਈ ਪਾਲਕੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਹੈ।

Read 31 times