:
You are here: Home

ਲਾਂਘੇ ਦੇ ਮੁੱਖ ਸਮਾਗਮ 'ਚ ਵੱਡੀ ਗਿਣਤੀ 'ਚ ਸੰਗਤਾਂ ਜੁੜਨੀਆਂ ਸ਼ੁਰੂ - ਨਾਨਕ ਨਾਮ ਚ ਰੰਗਿਆ ਚੌਗਿਰਦਾ Featured

Written by  Published in ਖਾਸ ਖਬਰਾਂ Saturday, 09 November 2019 04:20
Rate this item
(0 votes)

ਕਰਤਾਰਪੁਰ ਲਾਂਘਾ (ਡੇਰਾ ਬਾਬਾ ਨਾਨਕ), 9 ਨਵੰਬਰ - ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਸ਼ਿਕਾਰ ਮਾਛੀਆਂ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਾਲੇ ਮੁੱਖ ਸਮਾਗਮ 'ਚ ਸੰਗਤਾਂ ਵੱਡੀ ਗਿਣਤੀ 'ਚ ਜਥਿਆਂ ਸਮੇਤ ਸੰਗਤਾਂ ਪਹੁੰਚਣੀਆਂ ਸ਼ੁਰੂ ਹੋ ਗਈਆਂ ਹਨ। ਸੁਰੱਖਿਆ ਦੇ ਸਖ਼ਤ ਪ੍ਰਬੰਧ ਹਨ। ਭਾਰੀ ਉਤਸ਼ਾਹ ਨਾਲ ਬੀਬੀਆਂ ਸਮੇਤ ਹਰ ਵਰਗ ਦੇ ਲੋਕ ਪਹੁੰਚ ਰਹੇ ਹਨ। ਨਾਨਕ ਨਾਮ 'ਚ ਚੌਗਿਰਦਾ ਰੰਗਿਆ ਗਿਆ ਹੈ।

Read 52 times