:
You are here: Homeਮਾਲਵਾਗਊ ਦੀ ਸੇਵਾ ਸਿਰਫ ਗੋਪਅਸ਼ਟਮੀ ਵਾਲੇ ਦਿਨ ਨਹੀਂ ਬਲਕਿ ਹਰ ਰੋਜ ਕਰਨੀ ਚਾਹੀਦੀ-ਸ਼ਾਸਤਰੀ ਜੀ

ਗਊ ਦੀ ਸੇਵਾ ਸਿਰਫ ਗੋਪਅਸ਼ਟਮੀ ਵਾਲੇ ਦਿਨ ਨਹੀਂ ਬਲਕਿ ਹਰ ਰੋਜ ਕਰਨੀ ਚਾਹੀਦੀ-ਸ਼ਾਸਤਰੀ ਜੀ Featured

Written by  Published in ਮਾਲਵਾ Wednesday, 06 November 2019 06:14

ਜਲਾਲਾਬਾਦ, 05 ਅਕਤੂਬਰ (ਹਨੀ ਕਟਾਰੀਆ , ਬਲਵਿੰਦਰ ) ਗੋਪ ਅਸ਼ਟਮੀ ਦੇ ਸੰਬੰਧ ਸੋਮਵਾਰ ਦੇਰ ਸ਼ਾਮ ਸਥਾਨਕ ਪੁਰਾਣੀ ਗਊਸ਼ਾਲਾ ਵਿੱਚ ਪ੍ਰਬੰਧਕੀ ਕਮੇਟੀ ਵਲੋਂ ਗੋਪਅਸ਼ਟਮੀ ਦਾ ਤਿਉਹਾਰ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਇਲਾਕਾ ਵਾਸੀਆਂ ਨੇ ਪਹੁੰਚ ਕੇ ਗਊ ਪੂਜਨ ਕੀਤਾ। ਪ੍ਰੋਗਰਾਮ ਦੌਰਾਨ ਪੂਜਨੀਕ ਕ੍ਰਿਸ਼ਨ ਕੁਮਾਰ ਸ਼ਾਸਤਰੀ ਵਲੋਂ ਗਊ ਮਹਿਮਾ ਦਾ ਗੁਣਗਾਨ ਕੀਤਾ ਗਿਆ। ਇਸ ਮੌਕੇ ਕੇਵਲ ਕ੍ਰਿਸ਼ਨ ਮਿੱਢਾ ਸਰਪ੍ਰਸਤ, ਰੰਜੀਵ ਦਹੂਜਾ ਪ੍ਰਧਾਨ, ਰਾਕੇਸ਼ ਮਿੱਢਾ, ਡਾ. ਬਿਮਲ ਖੰਨਾ, ਹਰੀਸ਼ ਸੇਤੀਆ, ਕਪਿਲ ਗੁੰਬਰ, ਮੁਕੇਸ਼ ਮਿੱਢਾ, ਕੇ.ਜੀ. ਸ਼ਰਮਾ, ਜਨਕ ਰਾਜ ਸੁਖੀਜਾ, ਵਿਨੋਦ ਸੇਤੀਆ, ਜਵਾਹਰ ਛਾਬੜਾ, ਸੋਨੂੰ ਵਧਵਾ, ਸੁਰਿੰਦਰ ਸ਼ਰਮਾ, ਸੰਦੀਪ ਕੁੱਕੜ, ਰਾਕੇਸ਼ ਗਾਂਧੀ, ਸਤੀਸ਼ ਸਚਦੇਵਾ, ਪ੍ਰਦੀਪ ਸ਼ਰਮਾ, ਰਮੇਸ਼ ਗੁੰਬਰ, ਦੀਨਾਨਾਥ ਡੋਡਾ ਸਹਿਤ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਸਨ। ਕਥਾ ਦੌਰਾਨ ਸ਼ਾਸਤਰੀ ਜੀ ਨੇ ਕਿਹਾ ਕਿ ਹਿੰਦੂ ਧਰਮ 'ਚ ਗਊ ਨੂੰ ਮਾਤਾ ਦਾ ਦਰਜਾ ਦਿੱਤਾ ਗਿਆ ਹੈ ਅਤੇ ਜਿਸ ਤਰ੍ਹਾਂ ਮਾਂ ਆਪਣੇ ਬੱਚੇ ਨੂੰ ਹਰ ਸਮੇਂ ਸੁੱਖ ਪ੍ਰਦਾਨ ਕਰਦੀ ਹੈ। ਉਸ ਤਰ੍ਹਾਂ ਗਊ ਮਾਤਾ ਵੀ ਮਨੁੱਖ ਜਾਤੀ ਨੂੰ ਹਮੇਸ਼ਾਂ ਲਾਭ ਦਿੰਦੀ ਹੈ। ਗਾਂ ਦਾ ਦੁੱਧ, ਦਹੀ, ਘਿਊ ਇਥੋਂ ਤੱਕ ਕੀ ਗਊ ਮੂਤਰ ਵੀ ਮਨੁੱਖ ਦੇ ਸ਼ਰੀਰ ਲਈ ਲਾਭਦਾਇਕ ਹੁੰਦਾ ਹੈ। ਪੁਰਾਣਾਂ 'ਚ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ। ਇਹ ਮਾਨਤਾ ਹੈ ਕਿ ਸਮੁੱਚੇ ਦੇਵੀ ਦੇਵਤੇ ਗਊ ਮਾਤਾ ਦੇ ਅੰਦਰ ਸਮਾਏ ਹੋਏ ਹਨ। ਉਨਾਂ ਕਿਹਾ ਕਿ ਗਊ ਦੀ ਸੇਵਾ ਸਿਰਫ ਗੋਪਅਸ਼ਟਮੀ ਤੇ ਹੀ ਨਹੀਂ ਬਲਿਕ ਹਰ ਦਿਨ ਕਰਨੀ ਚਾਹੀਦੀ ਹੈ ਅਤੇ ਗਊ ਦੀ ਸੇਵਾ ਕਰਨ ਨਾਲ ਸਾਡੇ ਜੀਵਨ 'ਚ ਕਾਫੀ ਭਲਾ ਹੋਵੇਗਾ। ਅੰਤ 'ਚ ਸਮੁੱਚੀ ਸੰਗਤ ਨੂੰ ਪ੍ਰਸਾਦ ਵੰਡਿਆ ਗਿਆ।

Read 30 times

ਫਿਰੋਜ਼ਪੁਰ/ਮੁਕਤਸਰ/ਫਾਜਿਲਕਾ

ਪਿੰਡ ਪੰਜ ਕੋਸੀ ਵਿਖੇ ਪਸ਼ੂਆਂ ...

ਅਬੋਹਰ/ਫਾਜ਼ਿਲਕਾ, 5 ਨਵੰਬਰ ਪਸ਼ੂ ਪਾਲਣ ਵਿਭਾਗ ਵੱ...

ਪ੍ਰਾਪਤ 200 ਆਨਲਾਈਨ ਪਾਸਪੋਰਟ ਦਰਖਾਸਤਾਂ ਵਿੱਚੋਂ 178 ਪਾਈਆਂ ਗਈਆਂ ਯੋਗ-ਡਿਪਟੀ ਕਮਿਸ਼ਨਰ

ਪ੍ਰਾਪਤ 200 ਆਨਲਾਈਨ ਪਾਸਪੋਰਟ...

ਫ਼ਾਜ਼ਿਲਕਾ, 5 ਨਵੰਬਰ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ...

ਜ਼ਿਲ੍ਹਾ ਫਾਜ਼ਿਲਕਾ ਦੀ ਮਨੀਸ਼ਾ ਨੇ ਰਾਜ ਭਰ ’ਚੋਂ ਕੀਤਾ ਪਹਿਲਾ ਸਥਾਨ ਹਾਸਲ-ਜ਼ਿਲ੍ਹਾ ਸਿੱਖਿਆ ਅਫਸਰ

ਜ਼ਿਲ੍ਹਾ ਫਾਜ਼ਿਲਕਾ ਦੀ ਮਨੀਸ਼ਾ ਨ...

ਫਾਜ਼ਿਲਕਾ 5 ਨਵੰਬਰ ਸ਼੍ਰੀ ਗੁਰੂੁ ਨਾਨਕ ਦੇਵ ਜੀ ਦ...

ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਓਰੋ ਵਿਖੇ ਇਕ ਦਿਨੀਂ ਪਲੇਸਮੈਂਟ ਕੈਂਪ ਦਾ ਆਯੋਜਨ

ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ...

ਫ਼ਾਜ਼ਿਲਕਾ, 5 ਨਵੰਬਰ ਡਿਪਟੀ ਕਮਿਸ਼ਨਰ ਸ. ਮਨਪ੍ਰੀਤ...

ਲੁਧਿਆਣਾ-ਜਲੰਧਰ

ਅੰਮ੍ਰਿਤਸਰ-ਪਠਾਨਕੋਟ

ਅੰਮ੍ਰਿਤਸਰ ਸ਼ਹਿਰ ਪੁਲਿਸ ਛਾਉਣੀ 'ਚ ਤਬਦੀਲ; ਕੱਲ ਘੱਲੂਘਾਰਾ ਦਿਵਸ ਮੌਕੇ ਅੰਮ੍ਰਿਤਸਰ ਰਹੇਗਾ ਪੂਰਨ ਬੰਦ

ਅੰਮ੍ਰਿਤਸਰ ਸ਼ਹਿਰ ਪੁਲਿਸ ਛਾਉਣੀ 'ਚ ਤਬਦੀਲ; ਕੱਲ ਘੱਲੂਘਾਰਾ ...

ਅੰਮ੍ਰਿਤਸਰ, : 6 ਜੂਨ ਨੂੰ ਮਨਾਏ ਜਾ ਰਹੇ ਘੱਲ਼ੂਘ...

ਕਪੂਰਥਲਾ-ਤਰਣਤਾਰਨ

ਬਠਿੰਡਾ-ਮਾਨਸਾ

ਆਮਦਨ ਦੇ ਵਸੀਲਿਆਂ ਤੋਂ ਵਧੇਰੇ ਖ਼ਰਚ ਦੇ ਦੋਸ਼ 'ਚ ਥਾਣੇਦਾਰ ਨੂ...

ਮਾਨਸਾ  - ਜ਼ਿਲ੍ਹਾ ਮਾਨਸਾ ਦੀ ਇੱਕ ਮਾਣਯੋਗ ਅਦਾਲ...

ਗੈਂਗਸਟਰ ਜਾਮਨ ਸਿੰਘ ਦੇ ਸਾਥੀ ਨੇ ਜੇਲ੍ਹ ਵਾਰਡਨ 'ਤੇ ਕੀਤਾ ...

ਬਠਿੰਡਾ, 25 ਜੂਨ 2019 - ਬਠਿੰਡਾ ਦੀ ਕੇਂਦਰੀ ਜ...

ਅੱਠ ਮਹੀਨਿਆਂ ਬਾਅਦ 6 ਸਾਲ ਦੀ ਗੁੰਮਸ਼ੁਦਾ ਬੱਚੀ ਪਰਿਵਾਰ ਨੂੰ ਮਿਲੀ

ਅੱਠ ਮਹੀਨਿਆਂ ਬਾਅਦ 6 ਸਾਲ ਦੀ ਗੁੰਮਸ਼ੁਦਾ ਬੱਚੀ ਪਰਿਵਾਰ ਨੂੰ...

ਬਠਿੰਡਾ, - ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਮੈਡਮ ਰ...

ਪਟਿਆਲਾ-ਮੁਹਾਲੀ