:
You are here: Homeਦੇਸ਼-ਵਿਦੇਸ਼ਮੈਕਡੋਨਲਡ ਨੇ 'ਸਹਿਮਤੀ ਨਾਲ' ਮਹਿਲਾ ਮੁਲਾਜ਼ਮ ਨਾਲ ਸੰਬੰਧ ਬਣਾਉਣ ਵਾਲੇ ਸੀ. ਈ. ਓ ਨੂੰ ਨੌਕਰੀ 'ਚੋਂ ਕੱਢਿਆ

ਮੈਕਡੋਨਲਡ ਨੇ 'ਸਹਿਮਤੀ ਨਾਲ' ਮਹਿਲਾ ਮੁਲਾਜ਼ਮ ਨਾਲ ਸੰਬੰਧ ਬਣਾਉਣ ਵਾਲੇ ਸੀ. ਈ. ਓ ਨੂੰ ਨੌਕਰੀ 'ਚੋਂ ਕੱਢਿਆ

Written by  Published in ਦੇਸ਼-ਵਿਦੇਸ਼ Monday, 04 November 2019 09:44

ਵਾਸ਼ਿੰਗਟਨ ਡੀ ਸੀ, 4 ਨਵੰਬਰ, 2019 : ਬਰਗਰ ਵੇਚਣ ਵਾਲੀ ਮਸ਼ਹੂਰ ਕੰਪਨੀ ਮੈਕਡੋਨਲਡ ਨੇ 'ਸਹਿਮਤੀ ਨਾਲ' ਕੰਪਨੀ ਦੀ ਮਹਿਲਾ ਮੁਲਾਜ਼ਮ ਨਾਲ ਸੰਬੰਧ ਬਣਾਉਣ ਵਾਲੇ ਕੰਪਨੀ ਦੇ ਗਲੋਬਲ ਸੀ ਈ ਓ ਸਟੀਵ ਈਸਟਰਬਰੂਕ ਨੂੰ ਕੰਪਨੀ ਵਿਚੋਂ ਬਾਹਰ ਦਾ ਰਸਤਾ ਵਿਖਾ ਦਿੱਤਾ ਹੈ। ਐਨ ਡੀ ਟੀ ਵੀ ਦੀ ਰਿਪੋਰਟ ਮੁਤਾਬਕ ਕੰਪਨੀ ਦੇ ਬੋਰਡ ਨੇ ਮਾਮਲੇ ਦੀ ਸਮੀਖਿਆ ਮਗਰੋਂ ਈਸਟਰਬਰੂਕ ਨੂੰ ਕੱਢਣ ਦਾ ਫੈਸਲਾ ਲਿਆ ਕਿਉਂਕਿ ਉਸਨੇ ਮੈਨੇਜਰਾਂ ਵੱਲੋਂ ਮਹਿਲਾ ਮੁਲਾਜ਼ਮਾਂ ਨਾਲ ਇਸ਼ਕ ਲੜਾਉਣ 'ਤੇ ਰੋਕ ਦੀ ਨੀਤੀ ਦੀ ਉਲੰਘਣਾ ਕੀਤੀ ਹੈ। ਈਸਟਰਬਰੂਕ ਦੀ ਥਾਂ ਕ੍ਰਿਸ ਕੈਂਪਜ਼ਿੰਸਕੀ ਨੂੰ ਕੰਪਨੀ ਦਾ ਨਵਾਂ ਸੀ. ਈ. ਓ ਨਿਯੁਕਤ ਕੀਤਾ ਗਿਆ ਹੈ। ਈਸਟਰਬਰੂਕ ਨੇ ਕੰਪਨੀ ਦੇ ਮੁਲਾਜ਼ਮਾਂ ਨੂੰ ਕੀਤੀ ਇਕ ਈਮੇਲ ਵਿਚ ਇਹ ਆਖਿਆ ਹੈ ਕਿ ਮਹਿਲਾ ਮੁਲਾਜ਼ਮ ਨਾਲ ਸੰਬੰਧ ਬਣਾਉਣਾ 'ਇਕ ਗਲਤੀ' ਸੀ। ਕੰਪਨੀ ਵੱਲੋਂ ਤੈਅ ਕਦਰਾਂ ਕੀਮਤਾਂ ਨੂੰ ਵੇਖਦਿਆਂ ਮੈਂ ਸਮਝਦਾ ਹਾਂ ਕਿ ਹੁਣ ਅੱਗੇ ਤੁਰਨ ਦਾ ਸਮਾਂ ਆ ਗਿਆ ਹੈ। ਮੈਕਡੋਨਾਲਡ ਨੇ ਉਸ ਮਹਿਲਾ ਮੁਲਾਜ਼ਮ ਦੇ ਵੇਰਵੇ ਨਹੀਂ ਦੱਸੇ ਜਿਸਦੇ ਨਾਲ ਸੀ ਈ ਓ ਨੇ 'ਸਹਿਮਤੀ ਨਾਲ' ਸੰਬੰਧ ਸਥਾਪਿਤ ਕੀਤੇ ਸਨ। ਕੰਪਨੀ ਵੱਲੋਂ ਈਸਟਰਬਰੂਕ ਨੂੰ ਦਿੱਤੇ ਜਾਣ ਵਾਲੇ ਸੇਵਾ ਸਮਾਪਤੀ ਦੇ ਪੈਕੇਜ ਬਾਰੇ ਵੀ ਜਾਣਕਾਰੀ ਵੱਖਰੇ ਤੌਰ 'ਤੇ ਰਿਲੀਜ਼ ਕੀਤੀ ਜਾਵੇਗੀ।

Read 5 times

ਫਿਰੋਜ਼ਪੁਰ/ਮੁਕਤਸਰ/ਫਾਜਿਲਕਾ

ਪਿੰਡ ਪੰਜ ਕੋਸੀ ਵਿਖੇ ਪਸ਼ੂਆਂ ...

ਅਬੋਹਰ/ਫਾਜ਼ਿਲਕਾ, 5 ਨਵੰਬਰ ਪਸ਼ੂ ਪਾਲਣ ਵਿਭਾਗ ਵੱ...

ਪ੍ਰਾਪਤ 200 ਆਨਲਾਈਨ ਪਾਸਪੋਰਟ ਦਰਖਾਸਤਾਂ ਵਿੱਚੋਂ 178 ਪਾਈਆਂ ਗਈਆਂ ਯੋਗ-ਡਿਪਟੀ ਕਮਿਸ਼ਨਰ

ਪ੍ਰਾਪਤ 200 ਆਨਲਾਈਨ ਪਾਸਪੋਰਟ...

ਫ਼ਾਜ਼ਿਲਕਾ, 5 ਨਵੰਬਰ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ...

ਜ਼ਿਲ੍ਹਾ ਫਾਜ਼ਿਲਕਾ ਦੀ ਮਨੀਸ਼ਾ ਨੇ ਰਾਜ ਭਰ ’ਚੋਂ ਕੀਤਾ ਪਹਿਲਾ ਸਥਾਨ ਹਾਸਲ-ਜ਼ਿਲ੍ਹਾ ਸਿੱਖਿਆ ਅਫਸਰ

ਜ਼ਿਲ੍ਹਾ ਫਾਜ਼ਿਲਕਾ ਦੀ ਮਨੀਸ਼ਾ ਨ...

ਫਾਜ਼ਿਲਕਾ 5 ਨਵੰਬਰ ਸ਼੍ਰੀ ਗੁਰੂੁ ਨਾਨਕ ਦੇਵ ਜੀ ਦ...

ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਓਰੋ ਵਿਖੇ ਇਕ ਦਿਨੀਂ ਪਲੇਸਮੈਂਟ ਕੈਂਪ ਦਾ ਆਯੋਜਨ

ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ...

ਫ਼ਾਜ਼ਿਲਕਾ, 5 ਨਵੰਬਰ ਡਿਪਟੀ ਕਮਿਸ਼ਨਰ ਸ. ਮਨਪ੍ਰੀਤ...

ਲੁਧਿਆਣਾ-ਜਲੰਧਰ

ਅੰਮ੍ਰਿਤਸਰ-ਪਠਾਨਕੋਟ

ਅੰਮ੍ਰਿਤਸਰ ਸ਼ਹਿਰ ਪੁਲਿਸ ਛਾਉਣੀ 'ਚ ਤਬਦੀਲ; ਕੱਲ ਘੱਲੂਘਾਰਾ ਦਿਵਸ ਮੌਕੇ ਅੰਮ੍ਰਿਤਸਰ ਰਹੇਗਾ ਪੂਰਨ ਬੰਦ

ਅੰਮ੍ਰਿਤਸਰ ਸ਼ਹਿਰ ਪੁਲਿਸ ਛਾਉਣੀ 'ਚ ਤਬਦੀਲ; ਕੱਲ ਘੱਲੂਘਾਰਾ ...

ਅੰਮ੍ਰਿਤਸਰ, : 6 ਜੂਨ ਨੂੰ ਮਨਾਏ ਜਾ ਰਹੇ ਘੱਲ਼ੂਘ...

ਕਪੂਰਥਲਾ-ਤਰਣਤਾਰਨ

ਬਠਿੰਡਾ-ਮਾਨਸਾ

ਆਮਦਨ ਦੇ ਵਸੀਲਿਆਂ ਤੋਂ ਵਧੇਰੇ ਖ਼ਰਚ ਦੇ ਦੋਸ਼ 'ਚ ਥਾਣੇਦਾਰ ਨੂ...

ਮਾਨਸਾ  - ਜ਼ਿਲ੍ਹਾ ਮਾਨਸਾ ਦੀ ਇੱਕ ਮਾਣਯੋਗ ਅਦਾਲ...

ਗੈਂਗਸਟਰ ਜਾਮਨ ਸਿੰਘ ਦੇ ਸਾਥੀ ਨੇ ਜੇਲ੍ਹ ਵਾਰਡਨ 'ਤੇ ਕੀਤਾ ...

ਬਠਿੰਡਾ, 25 ਜੂਨ 2019 - ਬਠਿੰਡਾ ਦੀ ਕੇਂਦਰੀ ਜ...

ਅੱਠ ਮਹੀਨਿਆਂ ਬਾਅਦ 6 ਸਾਲ ਦੀ ਗੁੰਮਸ਼ੁਦਾ ਬੱਚੀ ਪਰਿਵਾਰ ਨੂੰ ਮਿਲੀ

ਅੱਠ ਮਹੀਨਿਆਂ ਬਾਅਦ 6 ਸਾਲ ਦੀ ਗੁੰਮਸ਼ੁਦਾ ਬੱਚੀ ਪਰਿਵਾਰ ਨੂੰ...

ਬਠਿੰਡਾ, - ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਮੈਡਮ ਰ...

ਪਟਿਆਲਾ-ਮੁਹਾਲੀ