:
You are here: Home

ਹਰਿਆਣਾ 'ਚ ਅੱਜ ਚੋਣ ਪ੍ਰਚਾਰ ਕਰਨਗੇ ਅਮਿਤ ਸ਼ਾਹ Featured

Written by  Published in ਰਾਜਨੀਤੀ Wednesday, 09 October 2019 05:28

ਚੰਡੀਗੜ੍ਹ, 9 ਅਕਤੂਬਰ- ਹਰਿਆਣਾ 'ਚ ਅੱਜ ਭਾਜਪਾ ਪ੍ਰਧਾਨ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਚੋਣ ਪ੍ਰਚਾਰ ਕਰਨਗੇ। ਉਹ ਕੈਥਲ, ਲੋਹਾਰੂ ਅਤੇ ਮਹਮ 'ਚ ਚੋਣ ਰੈਲੀਆਂ ਨੂੰ ਸੰਬੋਧਿਤ ਕਰਨਗੇ। ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਸ਼ਾਹ ਨੇ ਸੂਬੇ 'ਚ ਚਾਰ ਰੈਲੀਆਂ ਨੂੰ ਸੰਬੋਧਿਤ ਕਰਨਾ ਸੀ ਪਰ ਕੈਬਨਿਟ ਦੀ ਬੈਠਕ ਕਾਰਨ ਉਨ੍ਹਾਂ ਦੇ ਪ੍ਰੋਗਰਾਮ 'ਚ ਬਦਲਾਅ ਕੀਤਾ ਗਿਆ ਹੈ। ਹੁਣ ਚਾਰ ਦੀ ਥਾਂ ਉਹ ਤਿੰਨ ਰੈਲੀਆਂ ਨੂੰ ਹੀ ਸੰਬੋਧਿਤ ਕਰਨਗੇ।

Read 67 times