:
You are here: Home

ਪਾਬੰਦੀਆਂ ਦੇ ਬਾਵਜੂਦ ਪਰਾਲੀ ਸਾੜਨ ਦਾ ਰੁਝਾਨ ਸ਼ੁਰੂ Featured

Written by  Published in ਖਾਸ ਖਬਰਾਂ Tuesday, 08 October 2019 08:30
Rate this item
(0 votes)

ਠੱਠੀ ਭਾਈ, 8 ਅਕਤੂਬਰ - ਪਰਾਲੀ ਸਾੜਨ ਦੀਆਂ ਪਾਬੰਦੀਆਂ ਦੇ ਹੁਕਮਾਂ ਦੇ ਬਾਵਜੂਦ ਅਤੇ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਜਾਗਰੂਕ ਕਰਨ ਦੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਬਾਘਾ ਪੁਰਾਣਾ ਦੇ ਪਿੰਡ ਮਾੜੀ ਮੁਸਤਫ਼ਾ ਵਿਖੇ ਬੇਅਸਰ ਸਿੱਧ ਹੁੰਦੀਆਂ ਦਿਖਾਈ ਦੇ ਰਹੀਆਂ ਹਨ। ਇੱਥੇ ਬਾਘਾ ਪੁਰਾਣਾ ਰੋਡ ਤੇ ਇੱਕ ਕਿਸਾਨ ਵੱਲੋਂ ਝੋਨੇ ਦੀ ਕਟਾਈ ਕਰਨ ਉਪਰੰਤ ਪਰਾਲੀ ਨੂੰ ਸ਼ਰੇਆਮ ਅੱਗ ਲਗਾ ਦੇਣ ਦੀ ਖ਼ਬਰ ਹੈ।

Read 132 times