:
You are here: Home

ਕੈਪਟਨ ਵੱਲੋਂ ਹਵਾਈ ਫੌਜ ਦਿਵਸ ਮੌਕੇ ਹਵਾਈ ਫੌਜ ਨੂੰ ਵਧਾਈ Featured

Written by  Published in Politics Tuesday, 08 October 2019 05:17

ਅਜਨਾਲਾ, 8 ਅਕਤੂਬਰ - ਅੱਜ 87ਵੇਂ ਭਾਰਤੀ ਹਵਾਈ ਸੈਨਾ ਦਿਵਸ ਮੌਕੇ ਮੈਂ ਸਮੁੱਚੀ ਹਵਾਈ ਫ਼ੌਜ ਨੂੰ ਵਧਾਈ ਦਿੰਦਾ ਹਾਂ ਤੇ ਸਲਾਮ ਕਰਦਾ ਹਾਂ, ਜੋ ਉਹ ਆਪਣੇ ਤੋਂ ਪਹਿਲਾਂ ਸਾਡੇ ਬਾਰੇ ਸੋਚਦੇ ਹਨ ਤੇ ਦਿਨ-ਰਾਤ ਸਾਡੀ ਰਾਖੀ ਕਰਦੇ ਹਨ। ਸਾਡੇ ਹਵਾਈ ਯੋਧਿਆਂ ਦੀ ਮਿਸਾਲ ਬਹਾਦਰੀ ਨੂੰ ਮੇਰਾ ਸਲਾਮ। ਤੁਸੀਂ ਸਾਡੇ ਦੇਸ਼ ਦੀ ਸ਼ਾਨ ਹੋ ਤੇ ਅਸੀਂ ਸਾਰੇ ਤੁਹਾਡੀ ਇਸ ਸੇਵਾ ਭਾਵਨਾ ਤੋਂ ਕੁਰਬਾਨ ਹਾਂ।

Read 24 times