:
You are here: Home

ਭਾਜਪਾ ਆਗੂ ਦੀ ਪਰਿਵਾਰ ਸਮੇਤ ਹੱਤਿਆ Featured

Written by  Published in ਰਾਜਨੀਤੀ Monday, 07 October 2019 04:06

ਮੁੰਬਈ, 7 ਅਕਤੂਬਰ - ਮਹਾਰਾਸ਼ਟਰ ਦੇ ਜਲਗਾਉਂ 'ਚ ਪੈਂਦੇ ਭੂਸਾਵਲ ਵਿਖੇ ਅਣਪਛਾਤੇ ਬਦਮਾਸ਼ਾਂ ਨੇ ਭਾਜਪਾ ਆਗੂ ਰਵਿੰਦਰ ਖਰਾਤ, ਉਨ੍ਹਾਂ ਦੇ 3 ਪਰਿਵਾਰਕ ਮੈਂਬਰਾਂ ਤੇ ਉਨ੍ਹਾਂ ਦੇ ਬੇਟੇ ਦੇ ਦੋਸਤ ਦੀ ਹੱਤਿਆ ਕਰ ਦਿੱਤੀ। ਪੁਲਿਸ ਦਾ ਕਹਿਣਾ ਹੈ ਕਿ ਬਦਮਾਸ਼ਾਂ ਨੇ ਮ੍ਰਿਤਕਾਂ ਉੱਪਰ ਗੋਲੀਬਾਰੀ ਕੀਤੀ ਤੇ ਘਰ ਦੇ ਬਾਹਰ ਉਨ੍ਹਾਂ ਉੱਪਰ ਚਾਕੂਆਂ ਨਾਲ ਹਮਲਾ ਕਰ ਦਿੱਤਾ। ਇਸ ਮਾਮਲੇ ਵਿਚ 2 ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ।

Read 304 times