:
You are here: Home

ਲੁਟੇਰੇ ਬਜ਼ੁਰਗ ਪਤੀ ਪਤਨੀ ਨੂੰ ਜ਼ਖਮੀ ਕਰਕੇ ਇਕ ਰਾਈਫ਼ਲ,ਨਕਦੀ ਤੇ ਗਹਿਣੇ ਲੁੱਟ ਕੇ ਫ਼ਰਾਰ Featured

Written by  Published in ਖਾਸ ਖਬਰਾਂ Thursday, 03 October 2019 08:59
Rate this item
(0 votes)

ਜੰਡਿਆਲਾ ਗੁਰੂ, 3 ਅਕਤੂਬਰ - - ਜੰਡਿਆਲਾ ਗੁਰੂ ਸ਼ਹਿਰ ਦੇ ਵੈਰੋਵਾਲ ਰੋਡ 'ਤੇ ਖੂਹ ਗੁਰੂ ਅਰਜਨ ਦੇਵ ਇਲਾਕੇ ਵਿਚ 10-12 ਅਣਪਛਾਤੇ ਲੁਟੇਰਿਆਂ ਵੱਲੋਂ ਬੀਤੀ ਰਾਤ ਇਕ ਘਰ ਵਿਚ ਦਾਖਲ ਹੋ ਕੇ ਤੇਜ਼ਧਾਰ ਹਥਿਆਰਾਂ ਨਾਲ ਇਕ ਬਜ਼ੁਰਗ ਪਤੀ ਪਤਨੀ ਨੂੰ ਜ਼ਖਮੀ ਕਰਕੇ ਇਕ ਲਾਇਸੈਂਸੀ ਰਾਈਫ਼ਲ 12 ਬੋਰ, ਨਕਦੀ ਤੇ ਗਹਿਣੇ ਲੁੱਟ ਕੇ ਲੈ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

Read 166 times