:
You are here: Homeਮਾਲਵਾਖਾਸ ਖਬਰਾਂਭੇਦਭਰੀ ਹਾਲਤ 'ਚ ਮਰੀਆਂ ਗਊਸ਼ਾਲਾ 'ਚ 25 ਗਊਆਂ - 10 ਤੋਂ ਵੱਧ ਦੀ ਹਾਲਤ ਗੰਭੀਰ

ਭੇਦਭਰੀ ਹਾਲਤ 'ਚ ਮਰੀਆਂ ਗਊਸ਼ਾਲਾ 'ਚ 25 ਗਊਆਂ - 10 ਤੋਂ ਵੱਧ ਦੀ ਹਾਲਤ ਗੰਭੀਰ Featured

Written by  Published in ਖਾਸ ਖਬਰਾਂ Tuesday, 17 September 2019 03:14
Rate this item
(0 votes)

ਰਾਜਪੁਰਾ - ਰਾਜਪੁਰਾ ਟਾਉਨ ਦੀ ਸ੍ਰੀ ਕ੍ਰਿਸ਼ਨਾ ਗਊਸ਼ਾਲਾ ਵਿੱਚ ਅੱਜ ਸਾਮ ਸਮਾਂ ਅਚਾਨਕ ਹੀ ਲਗਭਗ 25 ਗਉਆਂ ਭੇਦਭਰੀ ਹਲਾਤਾ ਵਿੱਚ ਮਰ ਗਈਆਂ ਅਤੇ ਮੋਕੇ ਤੇ ਪਹੁੰਚੀ ਡਾਕਟਰਾ ਦੀ ਟੀਮ ਨੇ ਕਰੀਬ 8 ਗਊਆ ਦੀ ਗੰਭੀਰ ਹਾਲਤ ਵਿੱਚ ਇਲਾਜ ਸੁਰੂ ਕਰ ਦਿੱਤਾ ਹੈ।ਮੋਕੇ ਤੇ ਪਹੁੰਚੇ ਪੱਤਰਕਾਰਾ ਨਾਲ ਗੱਲ ਬਾਤ ਕਰਦੇ ਹੋਏ ਗਉ ਸਾਲਾ ਦੇ ਪ੍ਰਧਾਨ ਤਿਰਲੋਕ ਚਾਵਲਾ ਨੇ ਦੱਸਿਆ ਕਿ ਅੱਜ ਅਸੀ ਗਊਆ ਨੂੰ ਦੋਪੇਹਰ ਵੇਲੇ ਚਾਰਾ ਪਾਈਆ ਸੀ ਅਤੇ ਜਦੋ ਕਰੀਬ 3 ਵਜੇ ਅਸੀ ਦੋਬਾਰਾ ਇਥੇ ਆਏ ਤਾ ਦੇਖਿਆ ਕਿ ਕੁਝ ਗਉਆਂ ਡੀਗੀਆ ਪਈਆ ਸਨ ਜਿਸ ਤੇ ਅਸੀ ਤੁਰੰਤ ਡਾਕਟਰ ਅਤੇ ਆਪਣੀ ਮਨੈਨਮੈਨਟ ਦੀ ਟੀਮ ਨੂੰ ਫੋਨ ਕਰਕੇ ਇਥੇ ਬੁਲਾ ਲਿਆ ਅਤੇ ਡਾਕਟਰ ਸਾਹਿਬ ਆਪਣੀ ਪੂਰੀ ਟੀਮ ਨਾਲ ਗਊਆ ਦਾ ਇਲਜ ਕਰ ਰਹੇ ਹਨ । ਪ੍ਰਧਾਨ ਤੋ ਪੁੱਛੀਆ ਕਿ ਪਹਿਲਾ ਵੀ ਇਸੇ ਤਰਾਂ ਦਾ ਹਾਦਸਾ ਇਸ ਗਊ ਸਾਲਾ ਵਿੱਚ ਹੋਈਆ ਸੀ ਫਿਰ ਤੋ ਇਹ ਹਾਦਸੇ ਦਾ ਕਿ ਕਾਰਨ ਹੈ ।ਪ੍ਰਧਾਨ ਜੀ ਨੇ ਸੱਕ ਜਾਹਰ ਕਰਦੇ ਹੋਏ ਕਿਹਾ ਕਿ ਇਹ ਕੋਈ ਸਰਾਰਤੀ ਅੰਸਰ ਦਾ ਕੰਮ ਹੈ।ਜੋ ਇਹ ਕੰਮ ਕਰ ਜਾਦਾ ਹੈ ਅਤੇ ਜਿਸ ਨਾਲ ਗੋ ਧੰਨ ਦਾ ਨੁਕਸਾਨ ਹੋ ਜਾਦਾ ਹੈ।ਉਹਨਾਂ ਦੱੁਸਿਆ ਡਾਕਟਰੀ ਚਾਜ ਚੱਲ ਰਹੀ ਹੈ ਅਤੇ ਬਾਕੀ ਡਾਕਟਰੀ ਰਿਪੋਰਟ ਤੋ ਬਾਅਦ ਇਸ ਬਾਰੇ ਦੱਸ ਸਕਾਗੇ।ਮੋਕੇ ਤੇ ਮੋਜੂਦ ਗਊ ਰਕਸ਼ਾ ਦੱਲ ਦੇ ਕੋਮੀ ਪ੍ਰਧਾਨ ਸਤੀਸ ਕੁਮਾਰ ਨਾਲ ਗੱਲ ਬਾਤ ਕੀਤੀ ਤਾਂ ਉਨਾਂ ਇਸ ਘਟਨਾ ਦੇ ਪ੍ਰਤੀ ਗੇਹਰਾ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਇਹ ਜੋ ਘਟਨਾ ਵਾਪਰੀ ਹੈ ਇਸ ਦਾ ਜੋ ਕੋਈ ਵੀ ਜੁਮੇਵਾਰ ਹੋਵੇਗਾ ਉਸ ਨੂੰ ਬਖਸ਼ੀਆ ਨਹੀ ਜਾਵੇਗਾ ਉਨਾਂ ਕਿਹਾ ਕਿ ਪਿਛਲੀ ਵਾਰ ਵੀ ਇਸੇ ਤਰਾਂ ਦੀ ਘਟਨਾ ਵਾਪਰੀ ਸੀ ਜਿਸ ਦਾ ਕੋਈ ਹੱਲ ਨਹੀ ਨਿਕਲੀਆ ਸੀ ਪਰ ਇਸ ਵਾਰ ਮਾਮਲੇ ਦੀ ਤੇਹ ਤੱਕ ਜਾਵਾਗੇ ।ਉਨਾਂ ਕਿਹਾ ਕਿ ਅਸੀ ਪੂਰੇ ਪੰਜਾਬ ਦੀਆ ਸੰਸਥਾਵਾ ਨਾਲ ਗੱਲ ਬਾਤ ਕਰਕੇ ਇਸ ਮਸਲੇ ਦਾ ਹੱਲ ਕੀਤਾ ਜਾਵੇਗਾ।ਇਸ ਮੋਕੇ ਤੇ ਪਹੁੰਚੇ ਸਿਟੀ ਪੁਲਿਸ ਦੇ ਇੰਚਾਰਜ ਨੇ ਨਾਲ ਗੱਲ ਬਾਤ ਕੀਤੀ ਤਾਂ ਉਨਾਂ ਕਿਹਾ ਕਿ ਸਾਨੂੰ ਮਾਮਲੇ ਦੇ ਬਾਰੇ ਪ੍ਰਧਾਨ ਜੀ ਦਾ ਫੋਨ ਤੇ ਸੂਚਨਾ ਮਿਲੀ ਸੀ ਅਤੇ ਮੋਕੇ ਤੇ ਅਸੀ ਮਾਮਲੇ ਦੀ ਜਾਂਚ ਕਰ ਰਹੇ ਹਾਂ ਬਾਕੀ ਅਸੀ ਡਾਕਰਟੀ ਰਿਪੋਟ ਤੋ ਬਾਅਦ ਹੀ ਕੋਈ ਕਾਰਵਾਈ ਕਰ ਸਕਦੇ ਹਾਂ ਜਾ ਜਿਸ ਤੇ ਪ੍ਰਧਾਨ ਜਾ ਕਮੇਟੀ ਨੂੰ ਸ਼ਕ ਹੋਵੇਗਾ ਉਸ ਦੇ ਕਾਰਵਾਈ ਕੀਤੀ ਜਾਵੇਗੀ।

Read 381 times

ਫਿਰੋਜ਼ਪੁਰ/ਮੁਕਤਸਰ/ਫਾਜਿਲਕਾ

ਮਾਈਕਰੋ ਆਬਜ਼ਰਵਰਾਂ ਨੂੰ ਚੋਣ ਡਿਊਟੀ ਦੇ ਹਰ ਪਹਿਲੂ ਤੋਂ ਜਾਣੂੰ ਹੋਣਾ ਲਾਜ਼ਮੀ-ਕੇਸ਼ਵ ਗੋਇਲ

ਮਾਈਕਰੋ ਆਬਜ਼ਰਵਰਾਂ ਨੂੰ ਚੋਣ ਡ...

ਫ਼ਾਜ਼ਿਲਕਾ, 15 ਅਕਤੂਬਰ: ਜ਼ਿਲੇ੍ਹ ਦੇ 220 ਮਾਈਕਰੋ...

ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦ...

ਫਾਜ਼ਿਲਕਾ, 15 ਅਕਤੂਬਰ: ਜਲਾਲਾਬਾਦ ਜ਼ਿਮਨੀ ਚੋਣ ਦ...

ਜ਼ਿਲ੍ਹਾ ਤੇ ਕਾਨੂੰਨੀ ਸੇਵਾਵਾਂ...

ਫ਼ਾਜ਼ਿਲਕਾ, 14 ਅਕਤੂਬਰ : ਜ਼ਿਲ੍ਹਾ ਅਤੇ ਸੈਸ਼ਨਜ਼ ਜੱ...

ਸਰਕਾਰੀ ਗਊਸ਼ਾਲਾ ਨੂੰ ਪਸ਼ੂਆਂ ਦੇ ਰੱਖ-ਰਖਾਅ ਲਈ 5100 ਰੁਪਏ ਰਾਸ਼ੀ ਦਾ ਚੈੱਕ ਭੇਟ

ਸਰਕਾਰੀ ਗਊਸ਼ਾਲਾ ਨੂੰ ਪਸ਼ੂਆਂ ਦ...

ਫ਼ਾਜ਼ਿਲਕਾ, 11 ਅਕਤੂਬਰ: ਨਵਾਂ ਸਲੇਮ ਸ਼ਾਹ ਸਥਿਤ ਸ...

ਲੁਧਿਆਣਾ-ਜਲੰਧਰ

ਅੰਮ੍ਰਿਤਸਰ-ਪਠਾਨਕੋਟ

ਅੰਮ੍ਰਿਤਸਰ ਸ਼ਹਿਰ ਪੁਲਿਸ ਛਾਉਣੀ 'ਚ ਤਬਦੀਲ; ਕੱਲ ਘੱਲੂਘਾਰਾ ਦਿਵਸ ਮੌਕੇ ਅੰਮ੍ਰਿਤਸਰ ਰਹੇਗਾ ਪੂਰਨ ਬੰਦ

ਅੰਮ੍ਰਿਤਸਰ ਸ਼ਹਿਰ ਪੁਲਿਸ ਛਾਉਣੀ 'ਚ ਤਬਦੀਲ; ਕੱਲ ਘੱਲੂਘਾਰਾ ...

ਅੰਮ੍ਰਿਤਸਰ, : 6 ਜੂਨ ਨੂੰ ਮਨਾਏ ਜਾ ਰਹੇ ਘੱਲ਼ੂਘ...

ਕਪੂਰਥਲਾ-ਤਰਣਤਾਰਨ

ਬਠਿੰਡਾ-ਮਾਨਸਾ

ਆਮਦਨ ਦੇ ਵਸੀਲਿਆਂ ਤੋਂ ਵਧੇਰੇ ਖ਼ਰਚ ਦੇ ਦੋਸ਼ 'ਚ ਥਾਣੇਦਾਰ ਨੂ...

ਮਾਨਸਾ  - ਜ਼ਿਲ੍ਹਾ ਮਾਨਸਾ ਦੀ ਇੱਕ ਮਾਣਯੋਗ ਅਦਾਲ...

ਗੈਂਗਸਟਰ ਜਾਮਨ ਸਿੰਘ ਦੇ ਸਾਥੀ ਨੇ ਜੇਲ੍ਹ ਵਾਰਡਨ 'ਤੇ ਕੀਤਾ ...

ਬਠਿੰਡਾ, 25 ਜੂਨ 2019 - ਬਠਿੰਡਾ ਦੀ ਕੇਂਦਰੀ ਜ...

ਅੱਠ ਮਹੀਨਿਆਂ ਬਾਅਦ 6 ਸਾਲ ਦੀ ਗੁੰਮਸ਼ੁਦਾ ਬੱਚੀ ਪਰਿਵਾਰ ਨੂੰ ਮਿਲੀ

ਅੱਠ ਮਹੀਨਿਆਂ ਬਾਅਦ 6 ਸਾਲ ਦੀ ਗੁੰਮਸ਼ੁਦਾ ਬੱਚੀ ਪਰਿਵਾਰ ਨੂੰ...

ਬਠਿੰਡਾ, - ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਮੈਡਮ ਰ...

ਪਟਿਆਲਾ-ਮੁਹਾਲੀ