:
You are here: Home

ਕੇਜਰੀਵਾਲ ਵੱਲੋਂ ਕੈਪਟਨ ਨੂੰ ਦਿੱਲੀ ਦਾ ਬਿਜਲੀ ਮਾਡਲ ਲਾਗੂ ਕਰਨ ਦੀ ਕੀਤੀ ਪੇਸ਼ਕਸ਼ Featured

Written by  Published in ਰਾਜਨੀਤੀ Friday, 05 July 2019 04:07

ਨਵੀਂ ਦਿੱਲੀ, - ਪੰਜਾਬ 'ਚ ਦਿੱਲੀ ਨਾਲੋਂ ਬਿਜਲੀ ਦੇ ਵੱਧ ਰੇਟ ਦੇ ਮੁੱਦੇ 'ਤੇ ਦਿੱਲੀ ਦੇ ਮੁੱਖ ਮੰਤਰੀ ਨੇ ਟਵੀਟ ਕਰਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੇਸ਼ਕਸ਼ ਕੀਤੀ ਹੈ ਕਿ ਉਹ ਪੰਜਾਬ 'ਚ ਦਿੱਲੀ ਵਰਗਾ ਬਿਜਲੀ ਦਾ ਮਾਡਲ ਲਾਗੂ ਕਰਕੇ ਬਿਜਲੀ ਦੇ ਰੇਟ ਘੱਟ ਕਰ ਸਕਦੇ ਹਨ। ਪਰ ਤੁਹਾਨੂੰ ਦੱਸ ਦੇਈਏ ਕਿ ਦਿੱਲੀ ਦੇ ਮੁੱਖ ਮੰਤਰੀ ਦਾ ਇਹ ਟਵੀਟ ਉਸ ਤੋਂ ਬਾਅਦ 'ਚ ਆਇਆ ਹੈ ਉਸ ਤੋਂ ਪਹਿਲਾਂ ਕਾਂਗਰਸੀ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਦਿੱਲੀ ਸਰਕਾਰ ਦੀ ਬਿਜਲੀ ਮਾਮਲੇ 'ਤੇ ਤਾਰੀਫ ਕੀਤੀ ਸੀ।

Read 499 times