:
You are here: Homeਦੇਸ਼-ਵਿਦੇਸ਼ਮਲੇਸ਼ੀਆ : ਡਰੱਗ ਸਮਗਲਿੰਗ ਦੇ ਦੋਸ਼ 'ਚ ਚਾਰ ਭਾਰਤੀ ਗ੍ਰਿਫਤਾਰ - ਹੋ ਸਕਦੀ ਮੌਤ ਦੀ ਸਜ਼ਾ

ਮਲੇਸ਼ੀਆ : ਡਰੱਗ ਸਮਗਲਿੰਗ ਦੇ ਦੋਸ਼ 'ਚ ਚਾਰ ਭਾਰਤੀ ਗ੍ਰਿਫਤਾਰ - ਹੋ ਸਕਦੀ ਮੌਤ ਦੀ ਸਜ਼ਾ

Written by  Published in ਦੇਸ਼-ਵਿਦੇਸ਼ Wednesday, 26 June 2019 08:24

ਕੁਆਲਾਲੰਪੁਰ, 26 ਜੂਨ 2019 - ਕੁਆਲਾਲੰਪੁਰ ਹਵਾਈ ਅੱਡੇ 'ਤੇ ਮਲੇਸ਼ੀਆ ਪੁਲੀਸ ਨੇ ਚਾਰ ਭਾਰਤੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜੋ ਕਿ 14 ਕਿਲੋਗ੍ਰਾਮ ਡਰੱਗਸ ਅਤੇ 5,000 ਤੋਂ ਵੱਧ ਬੇਬੀ ਟਰਟਲਜ਼ ਸਮਗਲ ਕਰ ਰਹੇ ਸਨ। ਵਿਦੇਸ਼ੀ ਮੀਡੀਆ ਅਨੁਸਾਰ ਮਲੇਸ਼ੀਆ ਪੁਲਿਸ ਨੇ 20 ਜੂਨ ਨੂੰ ਚੀਨ ਤੋਂ ਜਹਾਜ਼ ਚੜ੍ਹੇ ਦੋ ਭਾਰਤੀ ਨਾਗਰਿਕਾਂ ਦੇ ਬੈਗਾਂ 'ਚੋਂ 5,000 ਤੋਂ ਵੱਧ ਛੋਟੇ ਟਰਟਲਜ਼ ਮਿਲੇ, ਜਿੰਨ੍ਹਾਂ ਦਾ ਮੀਟ ਮਾਰਕੀਟਾਂ ਅਤੇ ਪਾਲਤੂ ਜਾਨਵਰ ਰੱਖਣ ਲਈ ਦੁਨੀਆ 'ਚ ਸਭ ਤੋਂ ਵੱਧ ਵਪਾਰ ਕੀਤਾ ਜਾਂਦਾ ਹੈ। ਇਸ ਵਪਾਰ ਲਈ ਪਰਮਟਾਂ ਦੀ ਲੋੜ ਹੁੰਦੀ। ਉਥੇ ਹੀ ਦੋ ਹੋਰਨਾਂ ਕੋਲੋਂ 717,000 ਰਿੰਗਟ (174,000 ਡਾਲਰ) ਦੀ ਨਗਦ ਰਾਸ਼ੀ ਤੇ 14.34 ਕਿਲੋਗ੍ਰਾਮ ਡਰੱਗਜ਼ ਬਰਾਮਦ ਹੋਏ ਜੋ ਕਿ ਭਾਰਤ 'ਚੋਂ ਹੈਦਰਾਬਾਦ ਤੇ ਬੈਂਗਲੁਰੂ ਤੋਂ ਮਲੇਸ਼ੀਆ ਲਈ ਜਹਾਜ਼ ਚੜ੍ਹੇ ਸਨ। ਦੋਵੇਂ ਵਿਅਕਤੀਆਂ, ਜਿੰਨ੍ਹਾਂ 'ਤੇ ਡਰੱਗ ਸਮਗਲਰ ਹੋਣ ਦਾ ਸ਼ੱਕ ਹੈ ਨੂੰ ਦੋਸ਼ੀ ਕਰਾਰ ਦਿੱਤੇ ਜਾਣ 'ਤੇ ਮੌਤ ਦੀ ਸਜ਼ਾ ਦਾ ਸੁਣਾਈ ਜਾ ਸਕਦੀ ਹੈ।

Read 60 times

ਫਿਰੋਜ਼ਪੁਰ/ਮੁਕਤਸਰ/ਫਾਜਿਲਕਾ

ਪਿੰਡ ਪੰਜ ਕੋਸੀ ਵਿਖੇ ਪਸ਼ੂਆਂ ...

ਅਬੋਹਰ/ਫਾਜ਼ਿਲਕਾ, 5 ਨਵੰਬਰ ਪਸ਼ੂ ਪਾਲਣ ਵਿਭਾਗ ਵੱ...

ਪ੍ਰਾਪਤ 200 ਆਨਲਾਈਨ ਪਾਸਪੋਰਟ ਦਰਖਾਸਤਾਂ ਵਿੱਚੋਂ 178 ਪਾਈਆਂ ਗਈਆਂ ਯੋਗ-ਡਿਪਟੀ ਕਮਿਸ਼ਨਰ

ਪ੍ਰਾਪਤ 200 ਆਨਲਾਈਨ ਪਾਸਪੋਰਟ...

ਫ਼ਾਜ਼ਿਲਕਾ, 5 ਨਵੰਬਰ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ...

ਜ਼ਿਲ੍ਹਾ ਫਾਜ਼ਿਲਕਾ ਦੀ ਮਨੀਸ਼ਾ ਨੇ ਰਾਜ ਭਰ ’ਚੋਂ ਕੀਤਾ ਪਹਿਲਾ ਸਥਾਨ ਹਾਸਲ-ਜ਼ਿਲ੍ਹਾ ਸਿੱਖਿਆ ਅਫਸਰ

ਜ਼ਿਲ੍ਹਾ ਫਾਜ਼ਿਲਕਾ ਦੀ ਮਨੀਸ਼ਾ ਨ...

ਫਾਜ਼ਿਲਕਾ 5 ਨਵੰਬਰ ਸ਼੍ਰੀ ਗੁਰੂੁ ਨਾਨਕ ਦੇਵ ਜੀ ਦ...

ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਓਰੋ ਵਿਖੇ ਇਕ ਦਿਨੀਂ ਪਲੇਸਮੈਂਟ ਕੈਂਪ ਦਾ ਆਯੋਜਨ

ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ...

ਫ਼ਾਜ਼ਿਲਕਾ, 5 ਨਵੰਬਰ ਡਿਪਟੀ ਕਮਿਸ਼ਨਰ ਸ. ਮਨਪ੍ਰੀਤ...

ਲੁਧਿਆਣਾ-ਜਲੰਧਰ

ਅੰਮ੍ਰਿਤਸਰ-ਪਠਾਨਕੋਟ

ਅੰਮ੍ਰਿਤਸਰ ਸ਼ਹਿਰ ਪੁਲਿਸ ਛਾਉਣੀ 'ਚ ਤਬਦੀਲ; ਕੱਲ ਘੱਲੂਘਾਰਾ ਦਿਵਸ ਮੌਕੇ ਅੰਮ੍ਰਿਤਸਰ ਰਹੇਗਾ ਪੂਰਨ ਬੰਦ

ਅੰਮ੍ਰਿਤਸਰ ਸ਼ਹਿਰ ਪੁਲਿਸ ਛਾਉਣੀ 'ਚ ਤਬਦੀਲ; ਕੱਲ ਘੱਲੂਘਾਰਾ ...

ਅੰਮ੍ਰਿਤਸਰ, : 6 ਜੂਨ ਨੂੰ ਮਨਾਏ ਜਾ ਰਹੇ ਘੱਲ਼ੂਘ...

ਕਪੂਰਥਲਾ-ਤਰਣਤਾਰਨ

ਬਠਿੰਡਾ-ਮਾਨਸਾ

ਆਮਦਨ ਦੇ ਵਸੀਲਿਆਂ ਤੋਂ ਵਧੇਰੇ ਖ਼ਰਚ ਦੇ ਦੋਸ਼ 'ਚ ਥਾਣੇਦਾਰ ਨੂ...

ਮਾਨਸਾ  - ਜ਼ਿਲ੍ਹਾ ਮਾਨਸਾ ਦੀ ਇੱਕ ਮਾਣਯੋਗ ਅਦਾਲ...

ਗੈਂਗਸਟਰ ਜਾਮਨ ਸਿੰਘ ਦੇ ਸਾਥੀ ਨੇ ਜੇਲ੍ਹ ਵਾਰਡਨ 'ਤੇ ਕੀਤਾ ...

ਬਠਿੰਡਾ, 25 ਜੂਨ 2019 - ਬਠਿੰਡਾ ਦੀ ਕੇਂਦਰੀ ਜ...

ਅੱਠ ਮਹੀਨਿਆਂ ਬਾਅਦ 6 ਸਾਲ ਦੀ ਗੁੰਮਸ਼ੁਦਾ ਬੱਚੀ ਪਰਿਵਾਰ ਨੂੰ ਮਿਲੀ

ਅੱਠ ਮਹੀਨਿਆਂ ਬਾਅਦ 6 ਸਾਲ ਦੀ ਗੁੰਮਸ਼ੁਦਾ ਬੱਚੀ ਪਰਿਵਾਰ ਨੂੰ...

ਬਠਿੰਡਾ, - ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਮੈਡਮ ਰ...

ਪਟਿਆਲਾ-ਮੁਹਾਲੀ