:
You are here: Home

ਗੈਂਗਸਟਰ ਜਾਮਨ ਸਿੰਘ ਦੇ ਸਾਥੀ ਨੇ ਜੇਲ੍ਹ ਵਾਰਡਨ 'ਤੇ ਕੀਤਾ ਹਮਲਾ Featured

Written by  Published in ਬਠਿੰਡਾ-ਮਾਨਸਾ Tuesday, 25 June 2019 12:10

ਬਠਿੰਡਾ, 25 ਜੂਨ 2019 - ਬਠਿੰਡਾ ਦੀ ਕੇਂਦਰੀ ਜੇਲ੍ਹ 'ਚ ਕਰਮਜੀਤ ਨਾਮੀ ਕੈਦੀ ਨੇ ਜੇਲ੍ਹ ਵਾਰਡਨ 'ਤੇ ਹਮਲਾ ਕਰਕੇ ਵਾਰਡਰਨ ਦੀ ਵਰਦੀ ਪਾੜ ਦਿੱਤੀ। ਮਿਲੀ ਜਾਣਕਾਰੀ ਮੁਤਾਬਕ ਉਕਤ ਕੈਦੀ ਗੈਂਗਸਟਰ ਜਾਮਨ ਸਿੰਘ ਦਾ ਸਾਥੀ ਹੈ। ਪੁਲਿਸ ਨੇ ਕੈਦੀ ਖਿਲਾਫ ਧਾਰਾ 353,186 ਆਈ.ਪੀ.ਸੀ ਅਤੇ 52 ਜੇਲ੍ਹ ਐਕਟ ਅਧੀਨ ਕੇਸ ਦਰਜ ਕਰ ਲਿਆ।

Read 1578 times