:
You are here: Homeਮਾਲਵਾਬਿਜਲੀ ਸਪਲਾਈ ਠੀਕ ਨਾ ਆਉਣ ਕਾਰਣ ਮੋਂਗਿਆਂ ਵਾਲੀ ਗਲੀ ਦੇ ਬਸ਼ਿੰਦਿਆ ਨੇ ਦਿੱਤਾ ਰੋਸ ਧਰਨਾ, ਐਸਐਚਓ ਨੇ ਉਠਵਾਇਆ ਧਰਨਾ, ਜੇਈ ਨੇ ਕਿਹਾ ਕਿ ਦੋਬਾਰਾ ਅਸਟੀਮੇਟ ਬਣਾ ਕੇ ਟਰਾਂਸਫਾਰਮਰ ਵੱਡਾ ਰੱਖ ਦਿੱਤਾ ਜਾਵੇਗਾ

ਬਿਜਲੀ ਸਪਲਾਈ ਠੀਕ ਨਾ ਆਉਣ ਕਾਰਣ ਮੋਂਗਿਆਂ ਵਾਲੀ ਗਲੀ ਦੇ ਬਸ਼ਿੰਦਿਆ ਨੇ ਦਿੱਤਾ ਰੋਸ ਧਰਨਾ, ਐਸਐਚਓ ਨੇ ਉਠਵਾਇਆ ਧਰਨਾ, ਜੇਈ ਨੇ ਕਿਹਾ ਕਿ ਦੋਬਾਰਾ ਅਸਟੀਮੇਟ ਬਣਾ ਕੇ ਟਰਾਂਸਫਾਰਮਰ ਵੱਡਾ ਰੱਖ ਦਿੱਤਾ ਜਾਵੇਗਾ

Written by  Published in ਮਾਲਵਾ Sunday, 02 June 2019 08:37

ਜਲਾਲਾਬਾਦ, 02 ਜੂਨ (ਹਨੀ, ਬਲਵਿੰਦਰ) — ਸ਼ਹਿਰ ਦੇ ਚਾਂਦੀ ਰਾਮ ਧਰਮਸ਼ਾਲਾ ਨਜਦੀਕ ਮੋਂਗਿਆ ਵਾਲੀ ਗਲੀ ਦੇ ਬਸ਼ਿੰਦੇ ਬਿਜਲੀ ਦੇ ਕੱਟਾਂ ਤੋਂ ਕਾਫੀ ਪਰੇਸ਼ਾਨ ਹਨ। ਬਿਜਲੀ ਨਾ ਆਉਣ ਦੀ ਸੂਰਤ ਵਿੱਚ ਐਤਵਾਰ ਨੂੰ ਗਲੀ ਦੇ ਲੋਕਾਂ ਨੇ ਇਕੱਠੇ ਹੋ ਕੇ ਬਿਜਲੀ ਬੋਰਡ ਦੇ ਖਿਲਾਫ ਨਾਰੇਬਾਜੀ ਕੀਤੀ ਅਤੇ ਬਾਹਮਣੀ ਚੁੰਗੀ ਨਜਦੀਕ ਰੋਸ ਧਰਨਾ ਦਿੱਤਾ। ਉਧਰ ਰੋਸ਼ ਧਰਨੇ ਦੀ ਸੂਚਨਾ ਤੋਂ ਬਾਅਦ ਐਸਐਚਓ ਅਮਰਿੰਦਰ ਸਿੰਘ ਮੌਕੇ ਤੇ ਪਹੁੰਚੇ ਅਤੇ ਉਨਾਂ ਨੇ ਬਿਜਲੀ ਵਿਭਾਗ ਦੇ ਅਧਿਕਾਰੀ ਨਾਲ ਸੰਪਰਕ ਕੀਤਾ ਅਤੇ ਭਰੋਸਾ ਮਿਲਣ ਤੋਂ ਬਾਅਦ ਧਰਨਾ ਚੁੱਕਿਆ। ਇਸ ਸੰਬੰਧੀ ਜਾਨਕਾਰੀ ਦਿੰਦਿਆਂ ਵਿੱਕੀ ਕੁਮਾਰ ਨੇ ਦੱਸਿਆ ਕਿ ਮੁਹੱਲੇ ਵਿੱਚ ਬਿਜਲੀ ਸਪਲਾਈ ਤੋਂ ਉਹ ਕਾਫੀ ਪਰੇਸ਼ਾਨ ਹਨ ਅਤੇ ਪਿਛਲੇ 2-3 ਦਿਨਾਂ ਤੋਂ ਕਦੇ ਟਰਾਂਸਫਾਰਮਰ ਸੜ ਜਾਂਦਾ ਹੈ ਅਤੇ ਕਦੇ ਬਿਜਲੀ 4-4 ਘੰਟੇ ਕੱਟ ਲੱਗ ਜਾਂਦੇ ਹਨ। ਉਨ੍ਹਾਂ ਦੀ ਮੰਗ ਹੈ ਕਿ ਉਕਤ ਮੁਹੱਲੇ ਲਈ ਸਪਲਾਈ ਦੇਣ ਵਾਸਤੇ ਵੱਡਾ ਟਰਾਂਸਫਾਰਮਰ ਲਗਾਇਆ ਜਾਵੇਗਾ। ਉਧਰ ਇਸ ਸੰਬੰਧੀ ਜਦੋ ਜੇਈ ਸੁਖਦੇਵ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇੱਕ- ਦੋ ਦਿਨ ਪਹਿਲਾਂ ਟਰਾਂਸਫਾਰਮਰ ਸੜਿਆ ਸੀ ਜੋ ਬਦਲ ਦਿੱਤਾ ਹੈ। ਉਨ੍ਹਾ ਦੱਸਿਆ ਕਿ ਲੋਡ ਜਿਆਦਾ ਹੋਣ ਕਾਰਣ ਸਮੱਸਿਆ ਆ ਰਹੀ ਹੈ ਅਤੇ ਇਸ ਸਮੱਸਿਆ ਦੇ ਹੱਲ ਲਈ ਦੋਬਾਰਾ ਅਸਟੀਮੇਟ ਬਣਾ ਕੇ ਟਰਾਂਸਫਾਰਮਰ ਵੱਡਾ ਰੱਖ ਦਿੱਤਾ ਜਾਵੇਗਾ।

Read 281 times

ਫਿਰੋਜ਼ਪੁਰ/ਮੁਕਤਸਰ/ਫਾਜਿਲਕਾ

ਪਿੰਡ ਪੰਜ ਕੋਸੀ ਵਿਖੇ ਪਸ਼ੂਆਂ ...

ਅਬੋਹਰ/ਫਾਜ਼ਿਲਕਾ, 5 ਨਵੰਬਰ ਪਸ਼ੂ ਪਾਲਣ ਵਿਭਾਗ ਵੱ...

ਪ੍ਰਾਪਤ 200 ਆਨਲਾਈਨ ਪਾਸਪੋਰਟ ਦਰਖਾਸਤਾਂ ਵਿੱਚੋਂ 178 ਪਾਈਆਂ ਗਈਆਂ ਯੋਗ-ਡਿਪਟੀ ਕਮਿਸ਼ਨਰ

ਪ੍ਰਾਪਤ 200 ਆਨਲਾਈਨ ਪਾਸਪੋਰਟ...

ਫ਼ਾਜ਼ਿਲਕਾ, 5 ਨਵੰਬਰ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ...

ਜ਼ਿਲ੍ਹਾ ਫਾਜ਼ਿਲਕਾ ਦੀ ਮਨੀਸ਼ਾ ਨੇ ਰਾਜ ਭਰ ’ਚੋਂ ਕੀਤਾ ਪਹਿਲਾ ਸਥਾਨ ਹਾਸਲ-ਜ਼ਿਲ੍ਹਾ ਸਿੱਖਿਆ ਅਫਸਰ

ਜ਼ਿਲ੍ਹਾ ਫਾਜ਼ਿਲਕਾ ਦੀ ਮਨੀਸ਼ਾ ਨ...

ਫਾਜ਼ਿਲਕਾ 5 ਨਵੰਬਰ ਸ਼੍ਰੀ ਗੁਰੂੁ ਨਾਨਕ ਦੇਵ ਜੀ ਦ...

ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਓਰੋ ਵਿਖੇ ਇਕ ਦਿਨੀਂ ਪਲੇਸਮੈਂਟ ਕੈਂਪ ਦਾ ਆਯੋਜਨ

ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ...

ਫ਼ਾਜ਼ਿਲਕਾ, 5 ਨਵੰਬਰ ਡਿਪਟੀ ਕਮਿਸ਼ਨਰ ਸ. ਮਨਪ੍ਰੀਤ...

ਲੁਧਿਆਣਾ-ਜਲੰਧਰ

ਅੰਮ੍ਰਿਤਸਰ-ਪਠਾਨਕੋਟ

ਅੰਮ੍ਰਿਤਸਰ ਸ਼ਹਿਰ ਪੁਲਿਸ ਛਾਉਣੀ 'ਚ ਤਬਦੀਲ; ਕੱਲ ਘੱਲੂਘਾਰਾ ਦਿਵਸ ਮੌਕੇ ਅੰਮ੍ਰਿਤਸਰ ਰਹੇਗਾ ਪੂਰਨ ਬੰਦ

ਅੰਮ੍ਰਿਤਸਰ ਸ਼ਹਿਰ ਪੁਲਿਸ ਛਾਉਣੀ 'ਚ ਤਬਦੀਲ; ਕੱਲ ਘੱਲੂਘਾਰਾ ...

ਅੰਮ੍ਰਿਤਸਰ, : 6 ਜੂਨ ਨੂੰ ਮਨਾਏ ਜਾ ਰਹੇ ਘੱਲ਼ੂਘ...

ਕਪੂਰਥਲਾ-ਤਰਣਤਾਰਨ

ਬਠਿੰਡਾ-ਮਾਨਸਾ

ਆਮਦਨ ਦੇ ਵਸੀਲਿਆਂ ਤੋਂ ਵਧੇਰੇ ਖ਼ਰਚ ਦੇ ਦੋਸ਼ 'ਚ ਥਾਣੇਦਾਰ ਨੂ...

ਮਾਨਸਾ  - ਜ਼ਿਲ੍ਹਾ ਮਾਨਸਾ ਦੀ ਇੱਕ ਮਾਣਯੋਗ ਅਦਾਲ...

ਗੈਂਗਸਟਰ ਜਾਮਨ ਸਿੰਘ ਦੇ ਸਾਥੀ ਨੇ ਜੇਲ੍ਹ ਵਾਰਡਨ 'ਤੇ ਕੀਤਾ ...

ਬਠਿੰਡਾ, 25 ਜੂਨ 2019 - ਬਠਿੰਡਾ ਦੀ ਕੇਂਦਰੀ ਜ...

ਅੱਠ ਮਹੀਨਿਆਂ ਬਾਅਦ 6 ਸਾਲ ਦੀ ਗੁੰਮਸ਼ੁਦਾ ਬੱਚੀ ਪਰਿਵਾਰ ਨੂੰ ਮਿਲੀ

ਅੱਠ ਮਹੀਨਿਆਂ ਬਾਅਦ 6 ਸਾਲ ਦੀ ਗੁੰਮਸ਼ੁਦਾ ਬੱਚੀ ਪਰਿਵਾਰ ਨੂੰ...

ਬਠਿੰਡਾ, - ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਮੈਡਮ ਰ...

ਪਟਿਆਲਾ-ਮੁਹਾਲੀ