:
You are here: Homeਮਾਲਵਾਅਣਪਛਾਤੇ ਟਰੈਕਟਰ ਟਰਾਲੀ ਚਾਲਕ ਵਿਰੁੱਧ ਮੁਕੱਦਮਾ ਦਰਜ

ਅਣਪਛਾਤੇ ਟਰੈਕਟਰ ਟਰਾਲੀ ਚਾਲਕ ਵਿਰੁੱਧ ਮੁਕੱਦਮਾ ਦਰਜ

Written by  Published in ਮਾਲਵਾ Friday, 31 May 2019 05:08

ਜਲਾਲਾਬਾਦ, 30 ਮਈ -(ਵੇਦ,ਸਤਨਾਮ) ਫਾਜਿਲਕਾ ਰੋਡ ਤੇ ਪਿੰਡ ਲੱਧੂਵਾਲਾ ਹਿਠਾੜ ਨਜਦੀਕ ਮੋਟਰਸਾਇਕਲ ਨੂੰ ਟੱਕਰ ਮਾਰਣ ਦੇ ਦੋਸ਼ ਵਿੱਚ ਹੋਈ ਚਾਲਕ ਦੀ ਮੌਤ ਦੇ ਮਾਮਲੇ ਵਿਚ ਪੁਲਸ ਨੇ ਅਣਪਛਾਤੇ ਟਰੈਕਟਰ ਟਰਾਲੀ ਚਾਲਕ ਵਿਅਕਤੀ ਖਿਲਾਫ ਧਾਰਾ 304-ਏ,279, 427 ਅਧੀਨ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਬਿੰਦਰਜੀਤ ਸਿੰਘ ਵਾਸੀ ਲੱਧੂਵਾਲਾ ਹਿਠਾੜ ਨੇ ਦੱਸਿਆ ਕਿ 28-05-19 ਨੂੰ ਵਕਤ ਕਰੀਬ 3-20 ਪੀ ਐਮ ਦੇ ਮੁਦਈ ਬੱਸ ਅੱਡਾ ਲੱਧੂ ਵਾਲਾ ਹਿਠਾੜ ਮੌਜੂਦ ਸੀ ਤਾਂ ਇਕ ਵਿਅਕਤੀ ਆਪਣੇ ਮੋਟਰਸਾਈਕਲ ਪਰ ਸਵਾਰ ਹੋ ਕੇ ਜਲਾਲਾਬਾਦ ਵੱਲੋ ਆ ਰਿਹਾ ਸੀ ਤਾਂ ਇਕ ਟਰੈਕਟਰ ਮਹਿੰਦਰਾ ਰੇਤ ਨਾਲ ਭਰੀ ਟਰਾਲੀ ਲੈ ਕੇ ਜੀ ਟੀ ਰੋਡ ਪਰ ਚੜਿਆ ਜਿਸ ਨੇ ਬਿਨਾ ਹਾਰਨ ਦਿੱਤੇ ਆਪਣਾ ਟਰੈਕਟਰ ਉਸ ਨਾ ਮਾਲੂਮ ਵਿਅਕਤੀ ਦੇ ਮੋਟਰਸਾਈਕਲ ਵਿੱਚ ਮਾਰਿਆ ਜਿਸ ਤੇ ਉਕਤ ਵਿਅਕਤੀ ਦਾ ਮੋਤ ਹੋ ਗਈ।

Read 46 times

ਫਿਰੋਜ਼ਪੁਰ/ਮੁਕਤਸਰ/ਫਾਜਿਲਕਾ

26 ਜੂਨ ਨੂੰ ਮਨਾਇਆ ਜਾਵੇਗਾ ਕ...

ਫ਼ਾਜ਼ਿਲਕਾ, 24 ਜੂਨ: ਸਿਹਤ ਵਿਭਾਗ ਫ਼ਾਜ਼ਿਲਕਾ ਵੱਲੋ...

5ਵੇਂ ਅੰਤਰਰਾਸ਼ਟਰੀ ਯੋਗ ਦਿਵਸ ਸਬੰਧੀ ਫ਼ਾਜ਼ਿਲਕਾ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਅੱਜ

5ਵੇਂ ਅੰਤਰਰਾਸ਼ਟਰੀ ਯੋਗ ਦਿਵਸ ...

aਫ਼ਾਜ਼ਿਲਕਾ, 20 ਜੂਨ: 5ਵੇਂ ਅੰਤਰਰਾਸ਼ਟਰੀ ਯੋਗਾ ਦ...

ਲੁਧਿਆਣਾ-ਜਲੰਧਰ

ਅੰਮ੍ਰਿਤਸਰ-ਪਠਾਨਕੋਟ

ਅੰਮ੍ਰਿਤਸਰ ਸ਼ਹਿਰ ਪੁਲਿਸ ਛਾਉਣੀ 'ਚ ਤਬਦੀਲ; ਕੱਲ ਘੱਲੂਘਾਰਾ ਦਿਵਸ ਮੌਕੇ ਅੰਮ੍ਰਿਤਸਰ ਰਹੇਗਾ ਪੂਰਨ ਬੰਦ

ਅੰਮ੍ਰਿਤਸਰ ਸ਼ਹਿਰ ਪੁਲਿਸ ਛਾਉਣੀ 'ਚ ਤਬਦੀਲ; ਕੱਲ ਘੱਲੂਘਾਰਾ ...

ਅੰਮ੍ਰਿਤਸਰ, : 6 ਜੂਨ ਨੂੰ ਮਨਾਏ ਜਾ ਰਹੇ ਘੱਲ਼ੂਘ...

ਕਪੂਰਥਲਾ-ਤਰਣਤਾਰਨ

ਬਠਿੰਡਾ-ਮਾਨਸਾ

ਆਮਦਨ ਦੇ ਵਸੀਲਿਆਂ ਤੋਂ ਵਧੇਰੇ ਖ਼ਰਚ ਦੇ ਦੋਸ਼ 'ਚ ਥਾਣੇਦਾਰ ਨੂ...

ਮਾਨਸਾ  - ਜ਼ਿਲ੍ਹਾ ਮਾਨਸਾ ਦੀ ਇੱਕ ਮਾਣਯੋਗ ਅਦਾਲ...

ਗੈਂਗਸਟਰ ਜਾਮਨ ਸਿੰਘ ਦੇ ਸਾਥੀ ਨੇ ਜੇਲ੍ਹ ਵਾਰਡਨ 'ਤੇ ਕੀਤਾ ...

ਬਠਿੰਡਾ, 25 ਜੂਨ 2019 - ਬਠਿੰਡਾ ਦੀ ਕੇਂਦਰੀ ਜ...

ਪਟਿਆਲਾ-ਮੁਹਾਲੀ