:
You are here: Homeਮਾਲਵਾਪੰਜਾਬ ਅੱਜ ਤੱਕ ਵੈਬ ਨਿਊਜ਼ ਵਲੋਂ ਸਟੂਡਿਓ ਦੀ ਸ਼ੁਰੂਆਤ

ਪੰਜਾਬ ਅੱਜ ਤੱਕ ਵੈਬ ਨਿਊਜ਼ ਵਲੋਂ ਸਟੂਡਿਓ ਦੀ ਸ਼ੁਰੂਆਤ Featured

Written by  Published in ਮਾਲਵਾ Monday, 27 May 2019 13:34

ਜਲਾਲਾਬਾਦ (ਬਿਊਰੋ) ਕੁੱਝ ਸਮਾਂ ਪਹਿਲਾ ਸ਼ੁਰੂ ਹੋਏ ਪੰਜਾਬ ਅੱਜ ਵੈਬ ਨਿਊਜ਼ ਚੈਨਲ ਵਲੋਂ ਨਵੀਂ ਪਹਿਲਕਦਮੀ ਕਰਦੇ ਹੋਏ ਵੈਬ ਸਟੂਡਿਓ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਇਸ ਸ਼ੁਰੂਆਤ ਦੇ ਮੌਕੇ ਸਮਾਜ ਸੇਵੀ ਦਵਿੰਦਰ ਕੁੱਕਡ਼, ਰੋਸ਼ਨ ਲਾਲ ਅਸੀਜਾ ਉਚੇਚੇ ਤੌਰ ਤੇ ਹਾਜਰ ਹੋਏ। ਜਿੰਨਾ ਦਾ ਨਿਊਜ਼ ਅਡੀਟਰ ਸੰਦੀਪ ਛਾਬੜਾ, ਸਤਨਾਮ ਸਿੰਘ, ਹਨੀ ਕਟਾਰੀਆ, ਬਲਵਿੰਦਰ ਸਿੰਘ ਵਲੋਂ ਸਵਾਗਤ ਕੀਤਾ ਗਿਆ। ਇਸ ਮੌਕੇ ਸਮਾਜ ਸੇਵੀ ਦਵਿੰਦਰ ਕੁੱਕਡ਼ ਨੇ ਕਿਹਾ ਕਿ ਪੰਜਾਬ ਅੱਜ ਤੱਕ ਵੈਬ ਨਿਊਜ ਪਹਿਲਾਂ ਵੀ ਪਾਰਦਰਸ਼ਤਾਂ ਨਾਲ ਇਲਾਕੇ ਦੀਆਂ ਸਮੱਸਿਆਵਾਂ ਅਤੇ ਜਨਤਕ ਮੁੱਦਿਆ ਨੂੰ ਚੁੱਕ ਰਿਹਾ ਹੈ ਅਤੇ ਭਵਿੱਖ ਵਿਚ ਇਹ ਸਟੂਡਿਓ ਦੀ ਸ਼ੁਰੂਆਤ ਇੱਕ ਮੀਲ ਪੱਥਰ ਸਾਬਿਤ ਹੋਵੇਗੀ। ਉਨਾਂ ਵੈਬ ਨਿਊਜ਼ ਸਟੂਡਿਓ ਦੀ ਸ਼ੁਰੂਆਤ ਕਰਨ ਤੇ ਸਮੂਹ ਸਟਾਫ ਨੂੰ ਵਧਾਈ ਦਿੱਤੀ। ਇਸ ਮੌਕੇ ਨਿਊਜ਼ ਅਡੀਟਰ ਸੰਦੀਪ ਛਾਬੜਾ ਨੇ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਜਨਤਕ, ਸਮਾਜਿਕ ਜਾਂ ਰਾਜਨੀਤਿਕ ਮੁੱਦਿਆ ਨੂੰ ਲੈ ਕੇ ਸਟੂਡਿਓ ਦਾ ਹਿੱਸਾ ਬਣਨਾ ਚਾਹੁੰਦਾ ਹੈ ਤਾ ਉਹ 99149-60046 ਤੇ ਸੰਪਰਕ ਕਰ ਸਕਦਾ ਹੈ। 

Read 148 times Last modified on Monday, 27 May 2019 13:42

ਫਿਰੋਜ਼ਪੁਰ/ਮੁਕਤਸਰ/ਫਾਜਿਲਕਾ

26 ਜੂਨ ਨੂੰ ਮਨਾਇਆ ਜਾਵੇਗਾ ਕ...

ਫ਼ਾਜ਼ਿਲਕਾ, 24 ਜੂਨ: ਸਿਹਤ ਵਿਭਾਗ ਫ਼ਾਜ਼ਿਲਕਾ ਵੱਲੋ...

5ਵੇਂ ਅੰਤਰਰਾਸ਼ਟਰੀ ਯੋਗ ਦਿਵਸ ਸਬੰਧੀ ਫ਼ਾਜ਼ਿਲਕਾ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਅੱਜ

5ਵੇਂ ਅੰਤਰਰਾਸ਼ਟਰੀ ਯੋਗ ਦਿਵਸ ...

aਫ਼ਾਜ਼ਿਲਕਾ, 20 ਜੂਨ: 5ਵੇਂ ਅੰਤਰਰਾਸ਼ਟਰੀ ਯੋਗਾ ਦ...

ਲੁਧਿਆਣਾ-ਜਲੰਧਰ

ਅੰਮ੍ਰਿਤਸਰ-ਪਠਾਨਕੋਟ

ਅੰਮ੍ਰਿਤਸਰ ਸ਼ਹਿਰ ਪੁਲਿਸ ਛਾਉਣੀ 'ਚ ਤਬਦੀਲ; ਕੱਲ ਘੱਲੂਘਾਰਾ ਦਿਵਸ ਮੌਕੇ ਅੰਮ੍ਰਿਤਸਰ ਰਹੇਗਾ ਪੂਰਨ ਬੰਦ

ਅੰਮ੍ਰਿਤਸਰ ਸ਼ਹਿਰ ਪੁਲਿਸ ਛਾਉਣੀ 'ਚ ਤਬਦੀਲ; ਕੱਲ ਘੱਲੂਘਾਰਾ ...

ਅੰਮ੍ਰਿਤਸਰ, : 6 ਜੂਨ ਨੂੰ ਮਨਾਏ ਜਾ ਰਹੇ ਘੱਲ਼ੂਘ...

ਕਪੂਰਥਲਾ-ਤਰਣਤਾਰਨ

ਬਠਿੰਡਾ-ਮਾਨਸਾ

ਆਮਦਨ ਦੇ ਵਸੀਲਿਆਂ ਤੋਂ ਵਧੇਰੇ ਖ਼ਰਚ ਦੇ ਦੋਸ਼ 'ਚ ਥਾਣੇਦਾਰ ਨੂ...

ਮਾਨਸਾ  - ਜ਼ਿਲ੍ਹਾ ਮਾਨਸਾ ਦੀ ਇੱਕ ਮਾਣਯੋਗ ਅਦਾਲ...

ਗੈਂਗਸਟਰ ਜਾਮਨ ਸਿੰਘ ਦੇ ਸਾਥੀ ਨੇ ਜੇਲ੍ਹ ਵਾਰਡਨ 'ਤੇ ਕੀਤਾ ...

ਬਠਿੰਡਾ, 25 ਜੂਨ 2019 - ਬਠਿੰਡਾ ਦੀ ਕੇਂਦਰੀ ਜ...

ਪਟਿਆਲਾ-ਮੁਹਾਲੀ