:
ਖਾਸ ਖਬਰਾਂ
You are here: Homeਮਾਲਵਾਮਹਿਲਾ ਕੌਂਸਲਰ ਅਤੇ ਉਸਦੇ ਪਤੀ ਦੀ ਅਕਾਲੀ ਭਾਜਪਾ ਵਿੱਚ ਵਾਪਸੀ

ਮਹਿਲਾ ਕੌਂਸਲਰ ਅਤੇ ਉਸਦੇ ਪਤੀ ਦੀ ਅਕਾਲੀ ਭਾਜਪਾ ਵਿੱਚ ਵਾਪਸੀ

Written by  Published in ਮਾਲਵਾ Wednesday, 15 May 2019 17:19

ਜਲਾਲਾਬਾਦ, - ਸ਼ਹਿਰ ਦੇ ਵਾਰਡ ਨੰਬਰ-16 ਤੋਂ ਅਕਾਲੀ ਭਾਜਪਾ ਦੀ ਮਹਿਲਾ ਕੌਂਸਲਰ ਮਨਜੀਤ ਕੌਰ ਅਤੇ ਉਸਦਾ ਪਤੀ ਕਾਂਗਰਸ ਵਿੱਚ ਜਾਣ ਮਗਰੋ ਸ਼ਾਮਲ ਹੋਣ ਤੋਂ ਬਾਅਦ ਘਰ ਵਾਪਸੀ ਕਰਦੇ ਹੋਏ ਅਕਾਲੀ ਭਾਜਪਾ ਵਿੱਚ ਦੋਬਾਰਾ ਸ਼ਾਮਲ ਹੋ ਗਏ। ਇਸ ਮੌਕੇ ਸ਼ਿਅਦ ਦੇ ਜਿਲਾ ਸ਼ਹਿਰੀ ਪ੍ਰਧਾਨ ਅਸ਼ੋਕ ਅਨੇਜਾ, ਸੂਬਾ ਮੀਤ ਪ੍ਰਧਾਨ ਪਰੇਮ ਵਲੇਚਾ, ਸ਼ਿਆਦ ਆਗੂ ਮਾ. ਬਲਵਿੰਦਰ ਸਿੰਘ ਗੁਰਾਇਆ, ਭਾਜਪਾ ਆਗੂ ਅਨਿਲ ਵਲੇਚਾ, ਭਾਜਪਾ ਆਗੂ ਦਰਸ਼ਨ ਲਾਲ ਵਧਵਾ, ਬਲਾਕ ਸ਼ਿਅਦ ਪ੍ਰਧਾਨ ਟਿੱਕਣ ਪਰੂਥੀ, ਗੁਰਵੈਦ ਸਿੰਘ ਕਾਠਗੜ ਅਤੇ ਹੋਰ ਅਕਾਲੀ ਭਾਜਪਾ ਆਗੂ ਮੌਜੂਦ ਸਨ। ਇਸ ਮੌਕੇ ਅਕਾਲੀ ਭਾਜਪਾ ਆਗੂਆ ਨੇ ਕਿਹਾ ਕਿ ਪਰਿਵਾਰ ਵਿੱਚ ਰਹਿੰਦੇ ਹੋਏ ਕੁੱਝ ਗਲਤਫਹਿਮੀਆ ਹੋ ਜਾਂਦੀਆ ਹਨ ਪਰ ਮਹਿਲਾ ਕੌਂਸਲਰ ਮਨਜੀਤ ਕੌਰ ਅਤੇ ਉਸਦੇ ਪਤੀ ਦਾ ਮਾਨ ਸਨਮਾਨ ਬਰਕਰਾਰ ਰੱਖਿਆ ਜਾਵੇਗਾ।

Read 4 times

ਫਿਰੋਜ਼ਪੁਰ/ਮੁਕਤਸਰ/ਫਾਜਿਲਕਾ

ਲੁਧਿਆਣਾ-ਜਲੰਧਰ

ਅੰਮ੍ਰਿਤਸਰ-ਪਠਾਨਕੋਟ

ਕਪੂਰਥਲਾ-ਤਰਣਤਾਰਨ

ਬਠਿੰਡਾ-ਮਾਨਸਾ

ਪਟਿਆਲਾ-ਮੁਹਾਲੀ