:
ਖਾਸ ਖਬਰਾਂ
You are here: Homeਮਾਲਵਾਨਵੀਨ ਮਾਡਲ ਸਕੂਲ ਦਾ ਬਾਰਵੀ ਦਾ ਨਤੀਜਾ ਰਿਹਾ ਸ਼ਾਨਦਾਰ

ਨਵੀਨ ਮਾਡਲ ਸਕੂਲ ਦਾ ਬਾਰਵੀ ਦਾ ਨਤੀਜਾ ਰਿਹਾ ਸ਼ਾਨਦਾਰ Featured

Written by  Published in ਮਾਲਵਾ Wednesday, 15 May 2019 04:46

ਜਲਾਲਾਬਾਦ, 14 ਮਈ ( ਸਤਨਾਮ,ਹਨੀ,ਬਲਵਿੰਦਰ) ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵਲੋ ਐਲਾਨੇ ਗਏ ਬਾਰਵੀ ਦੇ ਨਤੀਜਿਆ ਵਿੱਚ ਨਵੀਨ ਮਾਡਲ ਸਕੂਲ ਦੇ ਵਿਦਿਆਰਥਆਂ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ । ਸਾਇੰਸ ਗਰੁੱਪ ਵਿੱਚ ਜਸਬੀਰ ਸਿੰਘ ਨੇ 91.7% (413/450) ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ , ਸਿਮਰਨ ਕੌਰ ਨੇ 90.6% (408/450) ਅੰਕ ਪ੍ਰਾਪਤ ਕਰਕੇ ਦੂਜਾ ਸਥਾਨ, ਸਿਮਰਨਜੀਤ ਕੌਰ ਨੇ 88.2% (397/450) ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਹਾਸਿਲ ਕੀਤਾ । ਸਾਇੰਸ ਗਰੁੱਪ ਦੇ ਜਸਬੀਰ ਸਿੰਘ ਨੇ ਤਹਿਸੀਲ ਵਿੱਚੋ ਪਹਿਲਾ ਸਥਾਨ ਪ੍ਰਾਪਤ ਕੀਤਾ । ਆਰਟਸ ਗਰੁੱਪ ਵਿੱਚ ਚਿਰਾਗ ਮਿੱਢਾ ਨੇ 82% (369/450) ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ , ਲਵਿਸ਼ ਨੇ 81.5% (367/450) ਅੰਕ ਪ੍ਰਾਪਤ ਕਰਕੇ ਦੂਜਾ ਸਥਾਨ , ਅਰਜੁਨ ਨੇ 80.4% (362/450) ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਹਾਸਿਲ ਕੀਤਾ । ਇਸ ਮੌਕੇ ਤੇ ਸਕੂਲ ਪਿੰ੍ਰਸੀਪਲ ਨੀਲਮ ਪ੍ਰਭਾ ਨੇ ਬੱਚਿਆ ਅਤੇ ਸਕੂਲ ਦੇ ਸਮੂਹ ਸਟਾਫ ਨੂੰ ਵਧਾਈ ਦਿੱਤੀ ਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ।

Read 29 times

ਫਿਰੋਜ਼ਪੁਰ/ਮੁਕਤਸਰ/ਫਾਜਿਲਕਾ

ਲੁਧਿਆਣਾ-ਜਲੰਧਰ

ਅੰਮ੍ਰਿਤਸਰ-ਪਠਾਨਕੋਟ

ਕਪੂਰਥਲਾ-ਤਰਣਤਾਰਨ

ਬਠਿੰਡਾ-ਮਾਨਸਾ

ਪਟਿਆਲਾ-ਮੁਹਾਲੀ