:
ਖਾਸ ਖਬਰਾਂ
You are here: Homeਮਾਲਵਾਸਕੂਲੀ ਬੱਚਿਆਂ ਦੇ ਬੈਠਣ ਲਈ ਟਾਟ ਵੰਡੇ

ਸਕੂਲੀ ਬੱਚਿਆਂ ਦੇ ਬੈਠਣ ਲਈ ਟਾਟ ਵੰਡੇ Featured

Written by  Published in ਮਾਲਵਾ Wednesday, 15 May 2019 04:43

ਜਲਾਲਾਬਾਦ, 14 ਮਈ ( ਵੇਦ,ਸਤਨਾਮ,ਹਨੀ) ਅਰੋੜ ਵੰਸ਼ ਸਭਾ ਜਲਾਲਾਬਾਦ ਦੀ ਮੀਟਿੰਗ ਸ਼੍ਰੀ ਖਰੈਤੀ ਲਾਲ ਮੋਗਾ ਦੀ ਪ੍ਰਧਾਨਗੀ ਹੇਠ ਹੋਈ । ਜਿਸ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਜਵਾਹਰੇ ਵਾਲਾ ਵਿਖੇ ਬੱਚਿਆ ਦੇ ਬੈਠਣ ਲਈ ਟਾਟ ਵੰਡੇ ਗਏ । ਇਸ ਮੌਕੇ ਖਰੈਤੀ ਲਾਲ ਮੋਗਾ , ਰਾਜੇਸ਼ ਕੁਮਾਰ ਛਾਬੜਾ, ਡਾ. ਤਿਲਕ ਰਾਜ ਕੁਮਾਰ, ਜਸਰਾਜ ਭੁਠੇਜਾ, ਦੇਵ ਰਾਜ ਸ਼ਰਮਾ, ਐਚ.ਟੀ ਯਾਮਿਨੀ, ਹਰਪ੍ਰੀਤ ਸਿੰਘ, ਗੋਰਵ ਰਾਜਪੂਤ, ਪੂਜਾ ਰਾਣੀ, ਮਮਤਾ ਕੰਬੋਜ਼, ਰੀਤੂ ਮੈਡਮ ਆਦਿ ਮੌਜੂਦ ਸਨ। ਇਥੇ ਦੱਸਣਯੋਗ ਹੈ ਕਿ ਅਰੋੜ ਵੰਸ਼ ਸਭਾ ਇਸ ਤੋਂ ਪਹਿਲਾਂ ਸਰਕਾਰੀ ਪ੍ਰਾਇਮਰੀ ਸਕੂਲ ਨਾਨਕ ਨਗਰੀ , ਸਰਕਾਰੀ ਕੰਨਿਆ ਪ੍ਰਾਇਮਰੀ ਸਕੂਲ ਜਲਾਲਾਬਾਦ ਦੇ ਸਕੂਲਾਂ ਵਿੱਚ ਵੀ ਟਾਟ ਵੰਡ ਚੁੱਕੀ ਹੈ ।

Read 22 times

ਫਿਰੋਜ਼ਪੁਰ/ਮੁਕਤਸਰ/ਫਾਜਿਲਕਾ

ਲੁਧਿਆਣਾ-ਜਲੰਧਰ

ਅੰਮ੍ਰਿਤਸਰ-ਪਠਾਨਕੋਟ

ਕਪੂਰਥਲਾ-ਤਰਣਤਾਰਨ

ਬਠਿੰਡਾ-ਮਾਨਸਾ

ਪਟਿਆਲਾ-ਮੁਹਾਲੀ