:
ਖਾਸ ਖਬਰਾਂ
You are here: Homeਮਾਲਵਾਔਰਤ ਨੂੰ ਤੰਗ ਪਰੇਸ਼ਾਨ ਅਤੇ ਛੇੜਛਾੜ ਕਰਨ ਦੇ ਦੋਸ਼ ਵਿੱਚ ਮੁਕੱਦਮਾ ਦਰਜ

ਔਰਤ ਨੂੰ ਤੰਗ ਪਰੇਸ਼ਾਨ ਅਤੇ ਛੇੜਛਾੜ ਕਰਨ ਦੇ ਦੋਸ਼ ਵਿੱਚ ਮੁਕੱਦਮਾ ਦਰਜ Featured

Written by  Published in ਮਾਲਵਾ Wednesday, 15 May 2019 04:39

ਜਲਾਲਾਬਾਦ, 14 ਮਈ ( ਵੇਦ,ਸਤਨਾਮ) ਥਾਨਾ ਵੈਰੋਕਾ ਪੁਲਿਸ ਨੇ ਕਾਠਗੜ ਵਾਸੀ ਇੱਕ ਔਰਤ ਨੂੰ ਤੰਗ ਪਰੇਸ਼ਾਨ ਕਰਨ ਅਤੇ ਛੇੜਛਾੜ ਕਰਨ ਦੇ ਦੋਸ਼ ਵਿੱਚ ਦੋ ਵਿਅਕਤੀਆਂ ਖਿਲਾਫ ਰਾਜ ਸਿੰਘ ਪੁੱਤਰ ਗੁਰਦਿਆਲ ਸਿੰਘ ਅਤੇ ਹਰਪਾਲ ਸਿੰਘ ਉਰਫ ਪੁੱਤਰ ਬਲਕਾਰ ਸਿੰਘ ਵਾਸੀ ਕਾਠਗੜ ਖਿਲਾਫ ਧਾਰਾ 341,354ਏ,506,34 ਦੇ ਤਹਿਤ ਮੁਕੱਦਮਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਮਨਜੀਤ ਕੌਰ ਪਤਨੀ ਬਲਵੀਰ ਸਿੰਘ ਵਾਸੀ ਕਾਠਗੜ ਨੇ ਦੱਸਿਆ ਕਿ ਦੋਸ਼ੀ ਰਾਜ ਸਿੰਘ 23 ਅਪ੍ਰੈਲ 2019 ਤੋਂ ਬਾਅਦ ਸਮੇਂ ਸਮੇਂ ਉਸ ਨਾਲ ਛੇੜਛਾੜ ਕਰਦੇ ਰਹੇ ਅਤੇ ਤੰਗ ਪਰੇਸ਼ਾਨ ਕਰਦੇ ਸਨ ਅਤੇ ਇਸ ਵਿੱਚ ਹਰਪਾਲ ਸਿੰਘ ਵੀ ਸਹਿਯੋਗ ਕਰਦਾ ਸੀ।

Read 35 times

ਫਿਰੋਜ਼ਪੁਰ/ਮੁਕਤਸਰ/ਫਾਜਿਲਕਾ

ਲੁਧਿਆਣਾ-ਜਲੰਧਰ

ਅੰਮ੍ਰਿਤਸਰ-ਪਠਾਨਕੋਟ

ਕਪੂਰਥਲਾ-ਤਰਣਤਾਰਨ

ਬਠਿੰਡਾ-ਮਾਨਸਾ

ਪਟਿਆਲਾ-ਮੁਹਾਲੀ