:
You are here: HomeNewsdesk
Newsdesk

Newsdesk

ਜਲਾਲਾਬਾਦ, 26 ਜੂਨ (ਹਨੀ ਕਟਾਰੀਆ,ਬਲਵਿੰਦਰ)  ਬੁੱਧਵਾਰ ਬਾਅਦ ਦੁਪਿਹਰ ਸ਼ਹਿਰ ਦੇ ਟਾਂਗੇ ਵਾਲਾ ਚੌਂਕ ਨਜਦੀਕ ਬਾਈਕ ਸਵਾਰ ਨੌਜਵਾਨਾਂ ਨੇ ਰੇਹੜੀ ਤੇ ਨਿੰਬੂ ਲੈਣ ਲਈ ਖੜੇ ਵਿਅਕਤੀ ਤੋਂ ਝਪਟਾ ਮਾਰ ਕੇ ਮੋਬਾਇਲ ਖੋਹ ਲਿਆ ਅਤੇ ਫਰਾਰ ਹੋ ਗਏ ਪਰ ਰਸਤੇ ਵਿੱਚ ਫੜ੍ਹ ਤੇ ਜਾਣ ਪਹਿਲਾਂ ਤਾਂ ਲੋਕਾਂ ਨੇ  ਪੂਰੀ ਤਰਾਂ ਲਾਬੂੰ ਲਾਇਆ ਅਤੇ ਬਾਅਦ ਵਿੱਚ ਪੁਲਸ ਹਵਾਲੇ ਕੀਤਾ। ਰਾਹੁਲ ਕੁਮਾਰ ਪੁੱਤਰ ਜਗਦੀਸ਼ ਕੁਮਾਰ ਵਾਸੀ ਅਨੇਜਾ ਕਾਲੋਨੀ ਨੇ ਦੱਸਿਆ ਕਿ ਉਸ...
ਚੰਡੀਗੜ੍ਹ,- ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਪੱਸ਼ਟ ਕਿਹਾ ਹੈ ਕਿ ਵਿਆਹ ਦਾ ਕਾਨੂੰਨੀ ਤੌਰ ’ਤੇ ਵੈਧ ਨਾ ਹੋਣਾ ਜਾਂ ਵਿਆਹ ਨਾ ਹੋਇਆ ਹੋਣਾ ਨਾਗਰਿਕਾਂ ਨੂੰ ਸੁਰੱਖਿਆ ਦੇਣ ਤੋਂ ਮੁੱਕਰਨ ਦਾ ਅਧਾਰ ਨਹੀਂ ਬਣ ਸਕਦਾ। ਅਦਾਲਤ ਨੇ ਕਿਹਾ ਕਿ ਰਾਜ ਦਾ ਫ਼ਰਜ਼ ਹੈ ਕਿ ਉਹ ਹਰੇਕ ਨਾਗਰਿਕ ਦੀ ਜ਼ਿੰਦਗੀ ਤੇ ਆਜ਼ਾਦੀ ਦੀ ਰਾਖ਼ੀ ਕਰੇ। ਜਸਟਿਸ ਅਰੁਣ ਮੋਂਗਾ ਨੇ ਕਿਹਾ ਕਿ ਹਿੰਦੂ ਮੈਰਿਜ ਐਕਟ ਤਹਿਤ ਵਿਆਹ ਦੇ ਕਾਨੂੰਨੀ ਤੌਰ ’ਤੇ ਵੈਧ ਹੋਣ ਲਈ ਬੇਸ਼ੱਕ ਲੜ...
ਬਠਿੰਡਾ 26 ਜੂਨ ਜ਼ਿਲਾ ਪ੍ਰਸ਼ਾਸਨ ਬਠਿੰਡਾ ਵੱਲੋਂ ਅੱਜ ਇੱਥੇ ਡਿਪਟੀ ਕਮਿਸ਼ਨਰ ਸ਼੍ਰੀ ਬੀ ਸ਼੍ਰੀ ਨਿਵਾਸਨ ਦੀ ਪ੍ਰਧਾਨਗੀ ਹੇਠ ਨਸ਼ੀਲੀਆਂ ਦਵਾਈਆਂ ਦੀ ਦੁਰਵਰਤੋਂ ਅਤੇ ਗ਼ੈਰ ਕਾਨੂਨੀ ਤਸਕਰੀ ਨੂੰ ਰੋਕਣ ਸਬੰਧੀ ਅੰਤਰਰਾਸ਼ਟਰੀ ਨਸ਼ਾ ਅਤੇ ਗ਼ੈਰ ਕਾਨੂੰਨੀ ਤਸਕਰੀ ਦਿਵਸ ਮੌਕੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਨਸ਼ਿਆਂ ਖਿਲਾਫ਼ ਸਹੁੰ ਚੁੱਕ ਸਮਾਗਮ ਕਰਵਾਇਆ ਗਿਆ । ਇਸ ਮੌਕੇ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਸਮੂਲੀਅਤ ਕਰਕੇ ਨਸ਼ਿਆਂ ਖਿਲ...
ਗੁਰੂਹਰਸਹਾਏ / ਫਿਰੋਜ਼ਪੁਰ 26 ਜੂਨ 2019 - ਸੋਸ਼ਲ ਮੀਡੀਆ ਤੇ ਇੱਕ ਵੱਡੇ ਪੱਧਰ ਤੇ ਵਾਇਰਲ ਹੋ ਰਹੀ ਵੀਡੀਓ ਵਿੱਚ ਕਥਿਤ ਤੌਰ 'ਤੇ ਬਲਾਤਕਾਰ ਪੀੜਤ ਇੱਕ ਲੜਕੀ ਨੇ ਦੋਸ਼ ਲਗਾਇਆ ਹੈ ਕਿ ਉਹ ਬਲਾਤਕਾਰ ਪੀੜਤ ਹੈ । ਇੱਕ ਸਾਲ ਤੋਂ ਉਹ ਧੱਕੇ ਖਾ ਰਹੀ ਹੈ । ਪਰਚਾ ਦਰਜ ਹੋਣ ਦੇ ਬਾਵਜੂਦ ਪੁਲਸ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕਰ ਰਹੀ । ਪਰਚਾ ਦਰਜ ਹੋਣ ਬਾਅਦ ਦੋਸ਼ੀਆਂ ਨੇ ਉਸ ਉੱਪਰ ਕਿਰਚ ਲੈ ਕੇ ਜਾਨਲੇਵਾ ਹਮਲਾ ਕੀਤਾ । ਪੁਲਸ ਨੂੰ ਫੋਨ ਕਰਨ ਤੇ ਪੁਲ...
ਸਿੰਗਾਪੁਰ, - ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਹਰਪ੍ਰੀਤ ਸੰਧੂ ਦੀ ਕਿਤਾਬ, "ਸਿੰਗਾਪੁਰ - ਇੰਡੀਅਨ ਲੀਗਲ ਸਿਸਟਮ - ਏ ਕੰਪੈਰੇਟਿਵ ਸਟਡੀ" ਸਿੰਗਾਪੁਰ ਦੀ ਪਾਰਲੀਮੈਂਟ 'ਚ ਰਿਲੀਜ਼ ਹੋਈ । ਹਰਪ੍ਰੀਤ ਸੰਧੂ ਨੇ ਆਪਣੀ ਕਿਤਾਬ ਦਾ ਪਹਿਲਾ ਅਡੀਸ਼ਨ ਸਿੰਗਾਪੁਰ ਪਾਰਲੀਮੈਂਟ ਦੇ ਸਪੀਕਰ ਟੈਨ ਚੌਊਨ ਜਿਨ, ਲੀ. ਪੂਆਏ ਲਿੰਗ, ਸਿੰਗਾਪੁਰ ਰਿਸਰਚ ਵਿਭਾਗ ਪਾਰਲੀਮੈਂਟ ਨੂੰ ਭੇਟ ਕੀਤਾ। ਪਾਰਲੀਮੈਂਟ ਆਫ ਸਿੰਗਾਪੁਰ ਨੇ ਸੰਧੂ ਦੁਆਰਾ ਕੀਤੇ ਗਏ ਅਧਿਐਨਾ...
ਚੰਡੀਗੜ੍ਹ, 26 ਜੂਨ 2019 - ਚੰਡੀਗੜ੍ਹ ਦੇ ਟ੍ਰਿਬਿਊਨ ਚੌਂਕ ਲਾਗੇ ਲੰਘੇ ਮੰਗਲਵਾਰ ਇੱਕ 25 ਸਾਲਾ ਲੜਕੀ ਨੇ ਸੜਕ ਦੇ ਵਿਚਕਾਰ ਗੁੱਸੇ ਵਿਚ ਆ ਕੇ ਲੋਹੇ ਦੀ ਰਾਡ ਨਾਲ ਨੌਜਵਾਨ 'ਤੇ ਹਮਲਾ ਕਰ ਦਿੱਤਾ, ਜਿਸਦਾ ਵੀਡੀੳਾ ਕੋਲ ਖੜ੍ਹੇ ਲੋਕਾਂ ਨੇ ਆਪਣੇ ਫੋਨਾਂ 'ਚ ਕੈਦ ਕਰ ਲਿਆ। ਲੜਕੀ ਨੂੰ ਨੌਜਵਾਨ ਲੜਕੇ 'ਤੇ ਇਸ ਤਰ੍ਹਾਂ ਹਮਲਾ ਕਰਨ ਦੇ ਦੋਸ਼ 'ਚ ਗ੍ਰਿਫਤਾਰ ਕਰ ਲਿਆ ਗਿਆ ਸੀ। ਜਾਣਕਾਰੀ ਮੁਤਾਬਕ ਮੋਹਾਲੀ ਨਿਵਾਸੀ ਇਸ ਲੜਕੀ ਨੇ ਆਪਣੀ ਕਾਰ ਰਿਵਰਸ ...