:
You are here: HomeNewsdesk
Newsdesk

Newsdesk

ਜਲਾਲਾਬਾਦ, 23 ਫਰਵਰੀ (ਹਨੀ ਕਟਾਰੀਆ,ਵੇਦ ਭਠੇਜਾ)  ਸ਼ਹਿਰ ਦੇ ਬਾਹਮਣੀ ਵਾਲਾ ਰੋਡ ਸਥਿੱਤ ਭੁੱਲਰ ਪਲੰਥ 'ਚ ਚੋਰਾਂ ਨੇ ਪਨਸਪ ਖਰੀਦ ਏਜੰਸੀ ਦੇਕਰੀਬ 450 ਗੱਟੇ ਚੋਰੀ ਕਰਕੇ ਫਰਾਰ ਹੋ ਗਏ। ਇਸ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਚੋਰਾਂ ਨੇ ਮੌਜੂਦ ਚੌਂਕੀਦਾਰਾਂ ਨੂੰ ਬੰਧਕ ਵੀ ਬਣਾਇਆ੍ਵ। ਉਧਰ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਥਾਣਾ ਵੈਰੋਕਾ ਪੁਲਿਸ ਮੌਕੇ ਤੇ ਪਹੁੰਚੀ ਅਤੇ ਉਨ੍ਹਾਂ ਨੇ ਘਟਨਾ ਦੀ ਜਾਂਚ ਸ਼ੁਰੂ ਕੀਤੀ । ...
ਜਲਾਲਾਬਾਦ, 19 ਫਰਵਰੀ (ਵੇਦ ਭਠੇਜਾ) ਜਲਾਲਾਬਾਦ ਹਲਕੇ ਤੋਂ ਯੂਥ ਕਾਂਗਰਸ ਦੇ ਕੌਮੀ ਸਕੱਤਰ ਰਹੇ ਅਤੇ ਬੀਤੀ ਜਲਾਲਾਬਾਦ ਵਿਧਾਨ ਸਭਾ ਦੀ ਉਪ ਚੋਣਾਂ ਦੌਰਾਨ ਆਜਾਦੀ ਉਮੀਂਦਵਾਰ ਚੋਣ ਲੜਣ ਵਾਲੇ ਜਗਦੀਪ ਸਿਂਘ ਗੋਲਡੀ ਕੰਬੋਜ ਨੇ ਆਪ ਦਾ ਪੱਲਾ ਫੜ ਲਿਆ ਹੈ। ਉਨਾਂ ਨੂੰ ਸਾਂਸਦ ਭਗਵੰਤ ਮਾਨ ਨੇ ਪਾਰਟੀ ਵਿੱਚ ਸ਼ਾਮਿਲ ਕੀਤਾ। ਇਸ ਮੌਕੇ ਕਈ ਆਪ ਦੇ ਹੋਰ ਆਗੂ ਵੀ ਮੌਜੂਦ ਸਨ। ਇਥੇ ਦੱਸ ਦੇਈਏ ਕਿ ਜਲਾਲਾਬਾਦ ਹਲਕੇ ਤੋਂ ਵਿਧਾਨ ਸਭਾ ਦੀ ਟਿਕਟ ਕੱਟੇ ਜਾਣ ...

ਜਲਾਲਾਬਾਦ, 18 ਫਰਵਰੀ (ਹਨੀ,ਬਲਵਿੰਦਰ,ਵੇਦ) ਸ਼੍ਰੋਮਣੀ ਅਕਾਲੀ ਦਲ ਵਲੋਂ ਜਿਲਾ ਫਾਜਿਲਕਾ ਦੇ ਅਬਜਰਵਰ ਜਨਮੇਜਾ ਸਿੰਘ ਸੇਖੋ, ਹਲਕਾ ਇੰਚਾਰਜ ਸਤਿੰਦਰਜੀਤ ਸਿੰਘ ਮੰਟਾ ਤੇ ਦੇਹਾਤੀ ਪ੍ਰਧਾਨ ਗੁਰਪਾਲ ਸਿੰਘ ਗਰੇਵਾਲ ਅਤੇ ਜਿਲਾ ਸ਼ਹਿਰੀ ਪ੍ਰਧਾਨ ਅਸ਼ੋਕ ਅਨੇਜਾ ਦੀ ਅਗੁਵਾਈ 5 ਨਵੇਂ ਸਰਕਲ ਪ੍ਰਧਾਨ ਨਿਯੁਕਤ ਕੀਤੇ ਗਏ। ਜਿੰਨ੍ਹਾਂ 'ਚ ਸਰਕਲ ਵੈਰੋਕਾ ਦੇ ਰ...
ਜਲਾਲਾਬਾਦ, 17 ਫਰਵਰੀ (ਹਨੀ ਕਟਾਰੀਆ ,ਬਲਵਿੰਦਰ ) ਸਿਟੀਜਨ ਵੈਲਫੇਅਰ ਕੌਂਸਲ ਜਲਾਲਾਬਾਦ ਵਲੋਂ ਸਵ. ਸ਼੍ਰੀਮਤੀ ਰਾਜ ਕੁਮਾਰੀ ਧਰਮਤਨੀ ਸ਼੍ਰੀ ਰੋਸ਼ਨ ਲਾਲ ਅਸੀਜਾ ਯਾਦ ਵਿੱਚ 23 ਫਰਵਰੀ ਨੂੰ ਮੁਫਤ ਮੈਡੀਕਲ ਚੈਕਅਪ ਕੈਂਪ ਸਿਵਿਲ ਹਸਪਤਾਲ 'ਚ ਲਗਾਇਆ ਜਾ ਰਿਹਾ ਹੈ। ਇਸ ਕੈਂਪ 'ਚ ਵਿਧਾਇਕ ਰਮਿੰਦਰ ਆਵਲਾ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਜਦਕਿ ਭਾਵਿਪ ਦੇ ਜਿਲਾ ਪ੍ਰਧਾਨ ਦਵਿੰਦਰ ਕੁੱਕੜ, ਕੇਵਲ ਕ੍ਰਿਸ਼ਨ ਗਿਲਹੋਤਰਾ ਉਦਯੋਗਪਤੀ, ਬਲਜਿੰਦਰ ਸ...

ਡੀ ਵਾਰਮਿੰਗ ਡੇ ਮਨਾਇਆ

Published in ਮਾਲਵਾ
Tuesday, 18 February 2020 05:55
ਜਲਾਲਾਬਾਦ, 17 ਫਰਵਰੀ (ਵੇਦ ਭਠੇਜਾ ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਹਮੂਜੋਈਆ ਵਿਖਏ ਡੀ ਵਾਰਮਿੰਗ ਡੇ ਮਨਾਇਆ ਗਿਆ। ਪੰਜਾਬ ਸਰਾਕਰ ਦੀਆਂ ਹਿਦਾਇਤਾਂ ਅਨੁਸਾਰ ਸਕੂਲ ਪ੍ਰਿੰਸੀਪਲ ਤੇ ਡਿਪਟੀ ਡੀਈਓ ਬ੍ਰਿਜ ਮੋਹਨ ਬੇਦੀ ਦੀ ਯੋਗ ਅਗੁਵਾਈ ਹੇਠ ਸਕੂਲ ਇੰਚਾਰਜ ਕਵਿੰਦਰ ਕੁਮਾਰ, ਸਾਇੰਸ ਮਾਸਟਰ ਹਿਮਾਂਸ਼ੂ ਗਰੋਵਰ ਨੇ ਸਕੂਲ ਵਿਦਿਆਰਥੀਆਂ ਨੂੰ ਅਲਬੇਂਡਾਜੋਲ ਦੀਆਂ ਗੋਲੀਆਂ ਵੰਡੀਆਂ ਅਤੇ ਅੱਧੀ ਛੁੱਟੀ ਦਾ ਖਾਣਾ ਖਾਣ ਤੋਂ ਬਾਅਦ ਵਿਦਿਆਰਥੀਆਂ ਨੇ ...
ਜਲਾਲਾਬਾਦ, 16 ਫਰਵਰੀ ( ਵੇਦ ਭਠੇਜਾ, ਹਨੀ,ਬਲਵਿੰਦਰ ) ਹਲਕਾ ਵਿਧਾਇਕ ਰਮਿੰਦਰ ਆਵਲਾ ਵਲੋਂ ਬੁੱਧਵਾਰ ਨੂੰ ਅਰਨੀਵਾਲਾ ਬੈਲਟ ਦੇ ਕਰੀਬ ਅੱਧਾ ਦਰਜਨ ਪਿੰਡਾਂ ਦਾ ਧੰਨਵਾਦੀ ਦੌਰਾ ਕੀਤਾ ਗਿਆ। ਇਸ ਧੰਨਵਾਦੀ ਦੌਰੇ ਦੌਰਾਨ ਪਿੰਡ ਪਾਕਾਂ, ਪਿੰਡ ਬੰਨਾਵਾਲਾ, ਪਿੰਡ ਜੰਡਾਵਾਲਾ ਭੀਮੇਸ਼ਾਹ, ਝੋਟਿਆਂ ਵਾਲੀ ਤੇ ਢਾਣੀ ਚਿਰਾਗ ਦਾ ਦੌਰਾ ਕਰਦੇ ਹੋਏ ਵਿਧਾਇਕ ਰਮਿੰਦਰ ਆਵਲਾ ਨੇ ਪਿੰਡ ਦੀਆਂ ਸਪੋਰਟਸ ਕਲੱਬਾਂ ਨੂੰ ਵਾਲੀਬਾਲ ਤੇ ਕ੍ਰਿਕਟ ਕਿੱਟਾ ਵੀ ਵੰਡੀਆਂ...