:
You are here: Home

ਓਵਰਲੋਡ ਟਰੈਕਟਰ - ਟਰਾਲੀ ਪਲਟੀ, 5 ਮੌਤਾਂ

Written by  Published in ਖਾਸ ਖਬਰਾਂ Saturday, 12 January 2019 10:38
Rate this item
(0 votes)

ਅੰਮ੍ਰਿਤਸਰ, 12 ਜਨਵਰੀ 2019 - ਅੰਮ੍ਰਿਤਸਰ ਵਿਖੇ ਟਰੈਕਟਰ-ਟਰਾਲੀ ਪਲਟਣ ਨਾਲ 5 ਲੋਕਾਂ ਦੀ ਮੌਤ ਹੋ ਗਈ ਜਦਕਿ 4 ਲੋਕ ਜ਼ਖਮੀ ਹੋ ਗਏ। ਇਹ ਹਾਦਸਾ ਵਲ੍ਹਾ ਨਹਿਰ ਕੋਲ ਵਾਪਰਿਆ ਜਿੱਥੇ ਟਰੈਕਟਰ-ਟਰਾਲੀ ਦੇ ਓਵਰਲੋਡ ਹੋਣ ਕਰਕੇਭਿਆਨਕ ਹਾਦਸਾ ਵਾਪਰ ਗਿਆ। ਉੱਧਰ ਮੌਕੇ ਤੇ ਪੁੱਜੀ ਪੁਲਿਸ ਤੇ ਸਥਾਨਕ ਐਸਐਚਓ ਨੇ ਸਾਰੇ ਮਾਮਲੇ ਨੂੰ ਧਿਆਨ ਵਿੱਚ ਲੈਂਦਿਆਂ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਿਆਂ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Read 469 times